ਵਿਧਾਇਕ ਮੋਹਿੰਦਰ ਭਗਤ ਨੇ ਫਿਰ ਤੋਂ ਕੀਤੀ ਕੁੜੇ, ਸੀਵਰ ਆਦ ਮਸਲਿਆਂ ਤੇ ਨਗਰ ਨਿਗਮ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ।
ਅਪਣੀ ਸਰਕਾਰ ਹੋਣ ਤੇ ਵੀ ਮੀਟਿੰਗਾਂ ਦਾ ਨਹੀਂ ਨਿਕਲ ਰਿਹਾ ਹੱਲ ।
ਜਲੰਧਰ ਅੱਜ ਮਿਤੀ 05 ਸਿਤੰਬਰ (ਸੋਨੂੰ ਬਾਈ) : ਅੱਜ ਜਲੰਧਰ ਵੈਸਟ ਦੇ ਵਿਧਾਇਕ ਮੋਹਿੰਦਰ ਭਗਤ ਨੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਅਮਰਜੀਤ ਬੈਂਸ, ਸੰਯੁਕਤ ਕਮੀਸ਼ਨਰ ਪੁਨੀਤ ਸ਼ਰਮਾ ਅਤੇ ਹੋਰ ਅਧਿਕਾਰੀਆਂ ਨਾਲ ਮੁੜ ਤੋਂ ਸ਼ਹਿਰ ਵਿਚ ਸੀਵਰ ਬਲੋਕੇਜ, ਗੰਦੇ ਪਾਣੀ, ਸਟ੍ਰੀਟ ਲਾਈਟ ਸਮਸਿਆਂ ਨੂੰ ਲੈ ਕੇ ਮੀਟਿੰਗ ਕੀਤਾ, ਇਹਨਾ ਨੂੰ ਹੱਲ ਕਰਨ ਲਈ ਕਿਹਾ।
ਇੱਥੇ ਇਹ ਦੱਸਣ ਯੋਗ ਹੈ ਇਹਨਾ ਮਸਲਿਆਂ ਨੂੰ ਕਈ ਵਾਰ ਮੀਟਿੰਗ ਕਰਨ ਦੇ ਬਾਵਜੂਦ ਅਪਣੀ ਸਰਕਾਰ ਹੋਣ ਦੇ ਬਾਵਜੂਦ ਕੋਈ ਹੱਲ ਨਹੀਂ ਹੋ ਰਿਹਾ ਅਤੇ ਰੋਜ਼ ਲੋਕ ਸੜਕਾਂ ਤੇ ਉਤਰ ਕੇ ਮੁਜ਼ਾਹਰੇ ਕਰ ਰਹੇ ਹਨ ਜਿਸ ਨਾਲ ਨਿਗਮ ਅਤੇ ਪੰਜਾਬ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ।






Login first to enter comments.