ਪੰਜਾਬ ਰਾਜ ਡੀ.ਸੀ. ਦਫ਼ਤਰ ਯੁਨੀਅਨ ਦੀ ਵਿੱਤ ਵਿਭਾਗ ਦੇ ਮੁੱਖ ਸਕੱਤਰ-ਕਮੱ- ਵਿਚੀ ਕਮਿਸ਼ਨਰ ਨਾਲ 12 ਸਿਤੰਬਰ ਨੂੰ ਚੰਡੀਗਡ ਵਿਖੇ ਹੋਵੇਗੀ।
ਯੁਨੀਅਨ ਦੇ ਸੁਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੂੰ ਮਿਲਿਆ ਸੱਦਾ ਪੱਤਰ
ਜਲੰਧਰ ਅੱਜ ਮਿਤੀ 04 ਸਿਤੰਬਰ (ਸੋਨੂ ਬਾਈ) : ਪੰਜਾਬ ਰਾਜ ਡੀ.ਸੀ. ਦਫ਼ਤਰ ਯੁਨੀਅਨ ਅਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੀ ਹੈ, ਇਸ ਸਬੰਧੀ ਯੁਨੀਅਨ ਨੇ ਪ੍ਰਸ਼ਾਸਨ ਰਾਹੀਂ ਸਰਕਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਐਨ ਬਕਤ ਕਿਸੇ ਨਾ ਕਿਸੇ ਬਹਾਨੇ ਮੀਟਿੰਗ ਰੱਦ ਹੁੰਦੀ ਰਹੀ।
ਡੀ.ਸੀ ਜੰਲੰਧਰ ਨੇ ਫਿਕਸ ਕਰਵਾਈ ਮੁੱਖ ਸਕੱਤਰ ਨਾਲ ਮੀਟਿੰਗ
ਯੁਨੀਅਨ ਦੀ ਮੀਟਿੰਗ 12 ਸਿਤੰਬਰ ਨੂੰ 11 ਬਜੇ ਮੁੱਖ ਸਕੱਤਰ ਕੰਮ ਵਿੱਤ ਕਮੀਸ਼ਨਰ ਦੇ ਨਾਲ ਸਕੱਤਰੇਤ ਚੰਡੀਗਡ ਵਿੱਚ ਹੋਵੇਗੀ।






Login first to enter comments.