Saturday, 31 Jan 2026

ਜਾਸਮੀਨ ਕੋਰ ਨਰੂਲਾ ਨੇ ਚੁੱਕਿਆ ਸਈਪੁਰ ਦੀਆਂ ਟੁੱਟੀਆਂ ਸੜਕਾਂ ਅਤੇ ਟੁੱਟੇ ਢੱਕਣਾਂ ਦਾ ਮੁੱਦਾ

ਸ਼ਈਪੁਰ ਵਿੱਚ ਸੜਕਾਂ ਦੀ ਹਾਲਤ ਖਸਤਾ ਅਤੇ ਸੀਵਰ ਦੇ ਢੱਕਣ ਦੇ ਬਣ ਰਹੇ ਦੁਰਘਟਨਾਵਾਂ ਦਾ ਕਾਰਣ 

ਜਲੰਧਰ ਅੱਜ ਮਿਤੀ 01,ਸਿਤੰਬਰ (ਸੋਨੂ ਬਾਈ) : ਸੋਸ਼ਲ ਵਰਕਰ ਜਾਸਮੀਨ ਕੋਰ ਨਰੁਲਾ ਨੇ ਕਿਹਾ ਕਿ ਸਈਪੁਰ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ। ਅਤੇ ਸੜਕਾਂ ਦੇ ਵਿਚਕਾਰ ਲੱਗੇ ਸੀਵਰ ਦੇ ਢੱਕਣ ਟੁੱਟੇ  ਪਏ ਜਿਸ ਨਾਲ ਦੁਰਘਨਾਵਾਂ ਹੋ ਰਹਿਆਂ ਹਨ। ਇਸ ਤੋਂ ਇਲਾਵਾ ਸਟ੍ਰੀਟ ਲਾਈਟ ਵੀ ਨਹੀਂ ਹਨ। 

 ਜਸਲੀਨ ਕੋਰ ਨਰੁਲਾ ਨੇ ਕਿਹਾ ਕਿ ਲੋਕਾਂ ਦੀਆਂ ਇਹਨਾਂ ਸਮਿਆਂਵਾਂ ਨੂੰ ਜਲਦ ਤੋਂ ਜਲਦ ਹੱਲ ਕੀਤੀਆਂ ਜਾਣ । 

 


201

Share News

Login first to enter comments.

Latest News

Number of Visitors - 134900