Saturday, 31 Jan 2026

ਜਿਲਾ ਕਾਂਗਰਸ ਨੇ ਰਾਜਿੰਦਰ ਬੇਰੀ ਦੀ ਅਗਵਾਈ ਹੇਠ ਮਨਾਇਆ, ਸ਼ਹੀਦ ਸ਼ਰਦਾਰ ਬੇਅੰਤ ਸਿੰਘ ਦਾ ਬਲੀਦਾਨ ਦਿਵਸ

ਕਾਂਗ੍ਰੇਸੀ ਨੇਤਾਵਾਂ ਨੇ ਸੰਵਿਧਾਨ ਚੋਂਕ ਵਿਖੇ ਸ਼ਹੀਦ ਸਰਦਾਰ ਬੇਅੰਤ ਸਿੰਘ ਦੇ ਬੁੱਤ ਮਾਲਾ ਅਰਪਣ ਕਰਕੇ ਮਨਾਇਆ ਬਲਿਦਾਨ ਦਿਵਸ 

ਅਜੱ ਮਿਤੀ 31 ਅਗਸਤ ( ਸੋਨੂ ਬਾਈ) : ਸ਼ਹੀਦ-ਏ-ਆਜਮ ਸ.ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਨ ਦੇ ਮੌਕੇ ਤੇ ਸੰਵਿਧਾਨ ਚੌਂਕ ਵਿਖੇ ਸਥਿਤ ਸ਼ਹੀਦ ਸ.ਬੇਅੰਤ ਸਿੰਘ ਜੀ ਦੀ ਪ੍ਰਤਿਮਾ ਤੇ ਫੁੱਲ ਮਲਾਵਾਂ ਭੇਂਟ ਕੀਤੀਆ । ਇਸ ਮੌਕੇ ਤੇ ਬੋਲਦਿਆਂ ਜ਼ਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸ਼ਹੀਦ ਸ.ਬੇਅੰਤ ਸਿੰਘ ਜੀ ਦੀ ਕੁਰਬਾਨੀ ਨੂੰ ਕਦੀ ਵੀ ਭੁਲਾਇਆ ਨਹੀ ਜਾ ਸਕਦਾ । ਸ਼ਹੀਦ ਸ.ਬੇਅੰਤ ਸਿੰਘ ਜੀ ਨੇ ਦੇਸ਼ ਅਤੇ ਪੰਜਾਬ ਦੀ ਸ਼ਾਂਤੀ ਲਈ ਕੁਰਬਾਨੀ ਦਿੱਤੀ ਅਜ ਉਨਾਂ ਦੀ ਕੁਰਬਾਨੀ ਸਦਕਾ ਹੀ ਅੱਜ ਅਸੀ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਹਾਂ । ਇਸ ਮੌਕੇ ਤੇ ਸ਼੍ਰੀਮਤੀ ਸੁਰਿੰਦਰ ਕੌਰ ਇੰਚਾਰਜ ਹਲਕਾ ਜਲੰਧਰ ਵੈਸਟ , ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ , ਰਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ , ਸਾਬਕਾ ਜਿਲਾ ਪ੍ਰਧਾਨ ਬਲਰਾਜ ਠਾਕੁਰ, ਡਾ ਸ਼ਿਵ ਦਿਆਲ ਮਾਲੀ , ਪ੍ਰੇਮ ਨਾਥ ਦਕੋਹਾ , ਰਿਸ਼ੀ ਕੇਸ਼ ਵਰਮਾ , ਜਗਦੀਸ਼ ਕੁਮਾਰ ਦਕੋਹਾ , ਸ਼ੁਦੇਸ਼ ਭੱਗਤ , ਹੁਸਨ ਲਾਲ , ਯਸ਼ ਪਾਲ ਸਫਰੀ , ਰਣਜੀਤ ਸਿੰਘ , ਗੁਰਬਚਨ ਸਿੰਘ , ਅਤੁਲ ਚੱਢਾ , ਅਮਿਤ ਮੱਟੂ , ਮਨਪ੍ਰੀਤ ਸਿੰਘ , ਵਿਕਰਮ ਦੱਤਾ , ਮਨਮੋਹਨ ਸਿੰਘ ਬਿੱਲਾ , ਬਿਸ਼ੰਬਰ ਕੁਮਾਰ , ਜਗਮੋਹਨ ਸਿੰਘ ਛਾਬੜਾ , ਯਸ਼ ਪਾਲ ਮੈਂਡਲੇ , ਵਰਿੰਦਰ ਕਾਲੀ , ਅਸ਼ਵਨੀ ਜੰਗਰਾਲ , ਕੀਮਤੀ ਸੈਣੀ , ਰਜੀਵ ਖੁਰਾਣਾ , ਬਚਨ ਲਾਲ , ਜਗਜੀਤ ਸਿੰਘ ਜੀਤਾ , ਬਲਬੀਰ ਅੰਗੁਰਾਲ , ਡਾ ਸ਼ਸ਼ੀ ਕਾਂਤ , ਜਗਤ ਸਿੰਘ , ਭਗਤ ਬਿਸ਼ਨ ਦਾਸ , ਅਨਿਲ ਕੁਮਾਰ , ਨਰੇਸ਼ ਕੁਮਾਰ , ਮਨਜੀਤ ਸਿੰਘ ਸਿਮਰਨ , ਰੋਹਨ ਚੱਢਾ , ਧਰਮ ਪਾਲ , ਨਵਦੀਪ ਜਰੇਵਾਲ , ਲਖਵੀਰ ਸਿੰਘ ਬਾਜਵਾ , ਚੌਧਰੀ ਸੁਰਿੰਦਰ ਸਿੰਘ , ਹੈਦਰ ਅਲੀ ,  ਮੁਨੀਸ਼ ਕੁਮਾਰ ਪਾਹਵਾ , ਮੀਨੂ ਬਗਾ , ਆਸ਼ਾ ਅਗਰਵਾਲ , ਰਣਜੀਤ ਰਾਣੋ , ਚੰਦਰ ਕਾਂਤਾ , ਪ੍ਰਵੀਨ , ਸਿਮਰਨ , ਬ੍ਰਹਮ ਦੇਵ ਸਹੋਤਾ , ਡਾ ਅਸ਼ਵਨੀ ਸੋਂਧੀ , ਰਾਕੇਸ਼ ਕੁਮਾਰ , ਪ੍ਰੇਮ ਸੈਣੀ , ਮਾਸਟਰ ਸ਼ਰੀਫ਼ ਚੰਦ , ਆਲਮ ਚੁਗਿੱਟੀ , ਕਿਸ਼ਨ ਲਾਲ ਮੱਟੂ , ਹਰਪਾਲ ਮਿੰਟੂ , ਰਵੀ ਬੱਗਾ ਮੌਜੂਦ ਸਨ


231

Share News

Login first to enter comments.

Latest News

Number of Visitors - 134898