Tue, 04 Aug 2026
Post Details

"ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਏ ਗਿਰਫ਼ਤਾਰ "

G2M ਜਲ਼ੰਧਰ 1 ਅਗੱਸਤ 24:-  ਪੰਜਾਬ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ  ਇਡੀ ਨੇ ਕੀਤਾ ਲੰਬੀ ਪੁੱਛਗਿੱਛ ਤੋਂ ਬਾਅਦ ਗਿਰਫਤਾਰ,ਦੱਸਿਆ ਗਿਆ ਹੈ ਕਿ 2000 ਕਰੋੜ ਦਾ ਟਰਾਂਸਪੋਰਟੇਸ਼ਨ ਟੈਂਡਰ ਦਾ ਘਪਲੇ ਦਾ ਇਲਜ਼ਾਮ।

Comments

No comments yet.



Latest News

Number of Visitors - 191780