Saturday, 31 Jan 2026

केंद्र में इंडिया गठजोड़ की सरकार बनने पर एसएसपी गरंटी क़ानून बनाया जाएगा-चरणजीत सिंह चन्नी 

जालंधर में यां तो नशा माफ़िया रहेगा यां चन्नी रहेगा


रूपेवाल व गीदड़ पिंडी मंडी में हुए चुनाव जलसों दौरान आम आदमी पार्टी व अकाली दल छोड़ बड़ी संख्या में लोग हुए कांग्रेस में शामिल 
जलंधर/शाहकोट- आज तिथि 16 मई (विक्रांत मदन) : देश में इंडिया गठजोड़ की सरकार बनने पर एम.एस.पी पर गारंटी क़ानून लागू किया जाएगा तथा किसानों को उन का बनता हक़ दिया जाएगा। यह बात जालंधर लोक सभा हल्के से कांग्रेस पार्टी के प्रत्याशी पूर्व मुख्यमंत्री चरणजीत सिंह चन्नी ने हलका शाहकोर्ट में विभिन्न चुनाव जलसों को संबोधित करते हुए कही।इन चुनाव जलसों के दौरान आम आदमी पार्टी तथा अकाली दल छोड़ बड़ी संख्या में लोग हुए कांग्रेस में शामिल हुए ओर इन्होंने चरणजीत सिंह चन्नी को जिताने का एलान भी किया।इस दौरान संबोधन करते हुए चरणजीत सिंह चन्नी ने कहा कि भाजपा ने किसानों के साथ धक्का किया है तथा किसानों को उनका बनता हक़ नहीं दिया गया जिसक कारण किसान आज भी सडकों पर संघर्ष कर रहे हैं। चन्नी ने कहा कि किसान आंदोलन दौरान भाजपा ने किसानों पर अत्याचार किया है तथा इस आंदोलन में साढ़े सात सौ से भी ज़्यादा किसान शहीद हुए पर इसके बावजूद भी केंद्र सरकार ने किसानों की माँगे नहीं माँगी। उन्होंने कहा कि राहुल गांधी किसानों की समस्याओं से अवगत हैं तथा उन्होने ज़मीनी स्तर पर जाकर किसानों तथा आम वर्ग के लोगों की समस्याओं को समझा है ओर वह लोगों को जुमले देने की बजाय समस्याओं का हल करके दिखाएँगे। चरणजीत सिंह चन्नी ने कहा कि जलंधर में सियासी सरपरस्ती में नशा बहुत बड़े स्तर पर बिक रहा है। उन्होंने कहा कि जालंधर में यां तो नशा माफ़िया रहेगा यां चन्नी रहेगा। उन्होंने कहा कि जब से उन्होंने जलंधर में आकर नशे का मुद्दा उठाया है तब से नशे की खेपें पकड़ना शुरू हुई है ओर तस्करों को सरपरस्ती देने वालों के नाम भी सामने आ रहे है।इस दौरान लोगों को संबोधित करते हुए चरणजीत सिंह चन्नी ने कहा कि उनकी सरकार के समय किसानों को फसलों के नुक़सान का 17 हज़ार रूपये मुआवज़ा दिया गया था पर आम आदमी पार्टी की सरकार ने किसानों को नुक़सान का कोई मुआवज़ा नहीं दिया।स. चन्नी ने कहा कि आम आदमी पार्टी की सरकार ने सवा दो साल में किसी पंचायत को एक रुपया तक भी विकास कार्य के लिए नहीं दिया। जिसके कारण जहां सड़कों का बुरा हाल है वहीं पंजाब का विकास ठप होकर रह गया है। इस दौरान चरणजीत सिंह चन्नी ने लोगों की समस्याएं सुनते हुए भरोसा दिया कि दरिया को चेनेलाइज करके तथा डी-सील्टिंग करवा कर किसानों को बाढ़ के नुक़सान से निजात दिलायी जाएगी। इस दौरान हल्का शाह को छह विधायक हरदेव सिंह लाडी शेरोवालिया ने कहा कि लोगों की आवाज़ पर पार्टी ने चरणजीत सिंह चन्नी को मसलों का हल करने के लिए हमारे पास भेजा है। उन्होंने कहा कि बदलाव वाली सरकार चुनकर लोग आज पछताव रहे हैं तथा इस सरकार ने जवानी और किसानी दोनों का नुक़सान किया है। लोडीशेरोवालिया ने कहा कि चरणजीत सिंह चंडी ने मुख्यमंत्री रहते हुए बिजली तथा पानी के बकाया बिल माफ़ किये थे ओर ग़रीब लोगों को मारकर ने बड़ी राहत दी थी। जबकि लाल लकीर में रह रहे लोगों को उनकी जायदाद के मालिकाना हक़ भी देने की स्कीम भी  चरणजीत सिंह चन्नी ही लाए।

शाहकोट/जलंधर 
शाहकोट हल्के के दौरे दौरान चरणजीत सिंह चन्नी लोहियां बस स्टैंड पर रुके जहाँ पर उन्होने गन्ने का रस पिया तथा इस दौरान बस स्टैंड पर पंजाब सरकार के ख़िलाफ़ प्रदर्शन कर रही आंगनवाड़ी वर्कर यूनियन से भी चरणजीत सिंह चन्नी ने मुलाक़ात की।इस दौरान आंगनवाड़ी वर्कर्स यूनियन ने कहा कि मुख्यमंत्री रहते चरणजीत सिंह चन्नी ने उनके वेतन में बढावा किया था तथा वह उम्मीद करती है कि चन्नी उनकी माँगो का हल करेंगे।उन्होंने कहा कि मौजूदा पंजाब सरकार ने उनके साथ धोखा किया है तथा उनकी नहीं मांगी गई है।इन चरणजीत सिंह चन्नी दोपहर का खाना खाने के लिए गांग की एक मोटर पर पहुँचे।
[16/05, 4:27 pm] Ritmo: ਕੇਂਦਰ ਵਿੱਚ ਇੰਡੀਅਨ ਗੱਠਜੋੜ ਦੀ ਸਰਕਾਰ ਬਣਨ ਤੇ ਐਮ.ਐਸ.ਪੀ ਤੇ ਗਾਰੰਟੀ ਕਾਨੂੰਨ ਬਣੇਗਾ: ਚਰਨਜੀਤ ਸਿੰਘ ਚੰਨੀ
ਜਲੰਧਰ ਵਿੱਚ ਜਾਂ ਤਾਂ ਉਹ ਰਹਿਣਗੇ ਜਾਂ ਡਰੱਗ ਮਾਫੀਆ ਰਹੇਗਾ-ਚੰਨੀ
ਰੂਪੇਵਾਲ ਅਤੇ ਗਿੱਦੜ ਪਿੰਡੀ ਦੀਆਂ ਮੰਡੀਆਂ ਚ ਹੋਈਆਂ ਚੋਣ ਰੈਲੀਆਂ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ।
ਜਲੰਧਰ/ਸ਼ਾਹਕੋਟ-
ਦੇਸ਼ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਘੱਟੋ-ਘੱਟ ਸਮਰਥਨ ਮੁੱਲ 'ਤੇ ਗਾਰੰਟੀ ਕਾਨੂੰਨ ਲਾਗੂ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ।ਇਹ ਗੱਲ ਕਾਂਗਰਸ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਹਲਕਾ ਸ਼ਾਹਕੋਟ ਵਿੱਚ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਹੀ।ਇਨ੍ਹਾਂ ਚੋਣ ਰੈਲੀਆਂ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਤੇ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਵੀ ਕੀਤਾ।ਸ.ਚੰਨੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਭਾਜਪਾ ਨੇ ਕਿਸਾਨਾਂ 'ਤੇ ਤਸ਼ੱਦਦ ਕੀਤਾ ਸੀ ਅਤੇ ਇਸ ਅੰਦੋਲਨ 'ਚ ਸਾਢੇ ਸੱਤ ਸੌ ਤੋਂ ਵੱਧ ਕਿਸਾਨ ਸ਼ਹੀਦ ਹੋਏ ਸਨ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ ਅਤੇ ਜ਼ਮੀਨੀ ਪੱਧਰ 'ਤੇ ਜਾ ਕੇ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਚੁੱਕੇ ਹਨ ਅਤੇ ਲੋਕਾਂ ਨੂੰ ਜੁਮਲੇ ਦੇਣ ਦੀ ਬਜਾਏ ਸਮੱਸਿਆਵਾਂ ਦਾ ਹੱਲ ਕਰਕੇ ਦਿਖਾਉਣਗੇ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿਆਸੀ ਸਰਪ੍ਰਸਤੀ ਹੇਠ ਜਲੰਧਰ 'ਚ ਨਸ਼ੇ ਵੱਡੇ ਪੱਧਰ 'ਤੇ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਜਾਂ ਤਾਂ ਡਰੱਗ ਮਾਫੀਆ ਰਹੇਗਾ ਜਾਂ ਚੰਨੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਜਲੰਧਰ ਆ ਕੇ ਨਸ਼ਿਆਂ ਦਾ ਮੁੱਦਾ ਉਠਾਇਆ ਹੈ, ਉਦੋਂ ਤੋਂ ਹੀ ਨਸ਼ੇ ਦੀਆਂ ਖੇਪਾਂ ਫੜੀਆਂ ਜਾਣ ਲੱਗ ਪਈਆਂ ਹਨ ਅਤੇ ਸਮੱਗਲਰਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ।ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸ.ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ 17 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨੂੰ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ। ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਢਾਈ ਸਾਲਾਂ ਵਿੱਚ ਕਿਸੇ ਵੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਇੱਕ ਰੁਪਿਆ ਵੀ ਨਹੀਂ ਦਿੱਤਾ। ਜਿਸ ਕਾਰਨ ਸੜਕਾਂ ਦਾ ਬੁਰਾ ਹਾਲ ਹੈ ਅਤੇ ਪੰਜਾਬ ਦਾ ਵਿਕਾਸ ਠੱਪ ਹੋ ਕੇ ਰਹਿ ਗਿਆ ਹੈ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਵਿਸ਼ਵਾਸ ਦਿਵਾਇਆ ਕਿ ਦਰਿਆ ਨੂੰ ਚੈਨਲਾਈਜ਼ ਕਰਕੇ ਅਤੇ ਡੀ-ਸਿਲਟਿੰਗ ਕਰਵਾ ਕੇ ਕਿਸਾਨਾਂ ਨੂੰ ਹੜ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾਵੇਗਾ। ਇਸ ਦੌਰਾਨ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦੱਸਿਆ ਕਿ ਲੋਕਾਂ ਦੀ ਆਵਾਜ਼ ’ਤੇ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਦੇ ਮਸਲੇ ਹੱਲ ਕਰਨ ਲਈ ਸਾਡੇ ਕੋਲ ਭੇਜਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕ ਬਦਲਾਅ ਦੀ ਸਰਕਾਰ ਚੁਣ ਕੇ ਪਛਤਾ ਰਹੇ ਹਨ ਅਤੇ ਇਸ ਸਰਕਾਰ ਨੇ ਨੌਜਵਾਨਾਂ ਅਤੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ। ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਬਿਜਲੀ ਅਤੇ ਪਾਣੀ ਦੇ ਬਕਾਇਆ ਬਿੱਲ ਮੁਆਫ ਕਰਕੇ ਗਰੀਬ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਸੀ। ਜਦੋਂ ਕਿ ਚਰਨਜੀਤ ਸਿੰਘ ਚੰਨੀ ਨੇ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਮਾਲਕੀ ਹੱਕ ਦੇਣ ਦੀ ਸਕੀਮ ਵੀ ਲਿਆਂਦੀ।

ਸ਼ਾਹਕੋਟ/ਜਲੰਧਰ
ਹਲਕਾ ਸ਼ਾਹਕੋਟ ਦੇ ਦੌਰੇ ਦੌਰਾਨ ਚਰਨਜੀਤ ਸਿੰਘ ਚੰਨੀ ਲੋਹੀਆਂ ਦੇ ਬੱਸ ਸਟੈਂਡ 'ਤੇ ਰੁਕੇ ਜਿੱਥੇ ਉਨ੍ਹਾਂ ਨੇ ਗੰਨੇ ਦਾ ਰੱਸ ਪੀਤਾ ਅਤੇ ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਆਂਗਣਵਾੜੀ ਵਰਕਰਜ਼ ਯੂਨੀਅਨ ਨਾਲ ਵੀ ਮੁਲਾਕਾਤ ਕੀਤੀ, ਜੋ ਕਿ ਬੱਸ ਸਟੈਂਡ 'ਤੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੀ ਸੀ।ਆਗਨਵਾੜੀ ਵਰਕਰ ਯੂਨੀਅਨ ਦੀਆਂ ਆਗੂਆਂ ਨੇ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਉਦੋ ਉਨ੍ਹਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਸੀ ਅਤੇ ਉਨ੍ਹਾਂ ਨੂੰ ਸ. ਚੰਨੀ ਤੋ ਉਮੀਦ ਹੈ ਕਿ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨਗੇ।ਇਸ ਦੋਰਾਨ ਦੁਪਹਿਰ ਦਾ ਖਾਣਾ ਖਾਣ ਲਈ ਸ.ਚਰਨਜੀਤ ਸਿੰਘ ਚੰਨੀ ਪਿੰਡ ਦੀ ਇੱਕ ਮੋਟਰ ਤੇ ਰੁਕੇ ਤੇ ਇੱਥੇ ਸਾਦਾ ਖਾਣਾ ਖਾਧਾ।


71

Share News

Login first to enter comments.

Latest News

Number of Visitors - 136127