ਬਸਤੀ ਬਾਵਾ ਖੇਲ ਨਹਿਰ ਨਾਲ ਲੱਗਦੀ ਸੜਕ ਦੇ ਕਿਨਾਰੇ ਤੇ ਜੰਗਲੀ ਬੂਟੀ ਨਾਲ ਸੜਕ ਉੱਤੇ ਪੁੱਗੀ ਪਈ ਹੈ : ਰਣਜੀਤ ਕੌਰ ਰਾਣੋ
ਬਸਤੀ ਗੁਜਾਂ ਪੰਚਵਟੀ ਗਉਸ਼ਾਲਾ ਮੰਦਿਰ ਵਿਖੇ ਸ਼ੰਕਰਾਚਾਰਿਆ ਸਵਾਮੀ ਅਵਿਮੁਕਤੇਸ਼ਵਰਆਨੰਦ ਜੀ ਦੇ ਸਤਸੰਗ ਚ ਹਾਜਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਓਹਨਾਂ ਦੇ ਪ੍ਰਵਚਨ ਸੁਣੇ ਅਤੇ ਸੰਗਤ ਕਰ ਮਨ ਤ੍ਰਿਪਤ ਹੋ ਗਿਆ ਅਖੀਰ ਚ ਓਹਨਾਂ ਅਸ਼ੀਰਵਾਦ ਦੇ ਮਨੋਬਲ ਨੂੰ ਵਧਾਇਆ ਮੈਂ ਸਮੁੱਚੀ ਸੰਗਤ ਦਾ ਇਹਨਾਂ ਪਿਆਰ ਦੇਣ ਦਾ ਧੰਨਵਾਦੀ ਹਾਂ





Comments
No comments yet.