Fri, 18 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਰਾਜਾ ਵੜਿੰਗ ਕੱਲ 02 ਮਈ ਨੂੰ ਲੁਧਿਆਣਾ ਵਿਖੇ ਕੱਲ ਰੋਡ ਸ਼ੋਅ ਕਰਨਗੇ ।

ਲੁਧਿਆਣਾ, ਅੱਜ ਮਿਤੀ 01 ਮਈ (ਵਿਕਰਾਂਤ ਮਦਾਨ)  ਰਾਜਾ ਅਮਰਿੰਦਹ ਸਿੰਘ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੱਲ ਕਰਨਗੇ ਰੋੜ ਸ਼ੋਅ ਜੋ ਕਿ ਸਵੇਰੇ 10 ਵੱਜੇ  ਸਮਰਾਰਾ ਚੌਂਕ ਤੋਂ ਸ਼ੁਰੂ ਹੋ ਕੇ ਬਾਬਾ ਛਾਂ ਸਿੰਘ ਚੋਂਕ , ਫ਼ੀਲਡ ਗੰਜ ਜਾਮਾ ਮਸਜਿਦ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਦੁਰਗਾ ਮਾਤਾ ਮੰਦਿਰ, ਭਾਈ ਵੀਲਾ ਚੋਂਕ, ਮਲਾਹਾਰ ਚੌਂਕ, ਬਦੋਵਾਲ ਤੋਂ ਪਿੰਡ ਚੌਂਕੀ ਮਾਨ ਤੋਂ ਹੁੰਦੇ ਹੋਏ ਗੁਰਦੁਆਰਾ ਸਾਹਿਬ ਜਗਰਾਓਂ ਵਿਖੇ ਖਤਮ ਹੋਵੇਗਾ । ਉਸ ਤੋਂ ਬਾਦ ਸ਼ਾਮ 05.15 ਵਜੇ ਜਗਰਾਓਂ ਵਿਖੇ ਪ੍ਰੈਸ ਨੂੰ ਸੰਬੋਧਿਤ ਕਰਨਗੇ ।

Comments

No comments yet.



Latest News

Number of Visitors - 220763

Share this Post