Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

"ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਪੁਜੇ ਜਲੰਧਰ ਕੈਂਟ ਵਿੱਖੇ ਮਿੱਠਾਪੁਰ ਰਾਜਾ ਗਾਰ੍ਡਨ"

ਜਲੰਧਰ (ਵਿਕਰਾਂਤ ਮਦਾਨ)1 ਮਈ 24:-ਅੱਜ ਜਲੰਧਰ ਕੈਂਟ ਹਲਕਾ ਵਿਖੇ ਰਾਜਾ ਗਾਰ੍ਡਨ  ਮਿੱਠਾਪੁਰ ਵਿਚ ਸਾਬਕਾ ਐਸਜੀਪੀਸੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਪੁਜੇ, ਰਾਜਾ ਗਾਰ੍ਡਨ ਵਿੱਖੇ ਬੀਬੀ ਜਗੀਰ ਕੌਰ ਦੇ ਪੂਜਨ ਉਪਰ ਔਰਤਾਂ ਵਿੱਚ ਬਹੁਤ ਉਤਸਾਹ ਦੇਖਣ ਨੂੰ ਮਿਲਿਆ, ਉਕਤ ਬੈਠਕ ਦੋਰਾਨ ਜਿਆਦਾਤਰ  ਬੀਬੀਆਂਂ ਦਾ ਕਠ ਨਜਰ ਅਈਆ। ਬੀਬੀ ਜਗੀਰ ਕੋਰ ਨੇ ਸ੍ਰੋਮਣੀ ਅਕਾਲੀ ਦਲ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਸਰਦਾਰ ਮਹਿੰਦਰ ਸਿੰਘ ਕੇ.ਪੀ ਦੇ ਹੱਕ ਵਿਚ ਪਰਚਾਰ ਕਰਦੇ ਹੋਇ ਕੇਹਾ ਕੇ ਕੇ.ਪੀ ਸਾਹਬ ਏਕ ਬਹੁਤ ਹੀ ਇਮਾਨਦਾਰ, ਮਿਠਬੋਲਦੇ ਅਤੇ ਤਾਜੁਰਬੇਕਰ ਇੰਸਾਨ ਹਨ। ਆਗੇ ਵੀਡੀਓ ਵਿਚਾ ਕੀ ਕਹਿ ਬੀਬੀ ਜਗੀਰ ਕੌਰ ਨੇ ਸੁਣੋ :-

Comments

No comments yet.



Latest News

Number of Visitors - 221268

Share this Post