Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

"ਸਾਬਕਾ ਕੈਬਿਨੇਟ ਮੰਤਰੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਪਿੰਡ ਮੂਸੇ ਵਿੱਖੇ ਕਿਤੀ ਮੁਲਕਤ"

 

ਪੰਜਾਬ ਮਾਨਸਾ (ਵਿਕਰਾਂਤ ਮਦਾਨ)30 ਅਪ੍ਰੈਲ 24:- ਕੱਲ੍ਹ ਸਾਬਕਾ  ਕੈਬਿਨੇਟ ਮੰਤਰੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਮੂਸਾ ਪਿੰਡ ਵਿੱਖੇ ਕਿਤੀ ਸਰਦਾਰ ਬਲਕੌਰ ਸਿੰਘ ਨਾਲ ਮੁਲਕਾਤ  ਉਨ੍ਹਾਂ ਨੇ ਆਪਨੇ ਫੇਸਬੁੱਕ ਪੇਜ ਉੱਪਰ ਪੋਸਟ ਸ਼ੇਅਰ ਕਰਦੈ ਹੋਇ ਲਿੱਖਿਆ  ਕੀ:-

ਅੱਜ ਪਿੰਡ ਮੂਸਾ ਵਿਖੇ ਸਰਦਾਰ ਬਲਕੋਰ ਸਿੰਘ ਸਿੱਧੂ ਜੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚ ਕੇ ਮੁਲਾਕਾਤ ਕੀਤੀ। ਇਸ ਦੌਰਾਨ ਪਾਰਟੀ ਵਰਕਰਾਂ ਅਤੇ ਸਮੱਰਥਕਾਂ ਨਾਲ ਮੀਟਿੰਗ ਕਰਕੇ ਲੋਕ ਸਭਾ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ।

 

ਇਸ ਮੌਕੇ ‘ਤੇ ਸਰਦਾਰ ਬਲਕੋਰ ਸਿੰਘ ਜੀ ਅਤੇ ਸਰਦਾਰ ਚਮਕੌਰ ਸਿੰਘ ਸਿੱਧੂ ਜੀ ਨੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਾ ਡਟ ਕੇ ਸਾਥ ਦੇਣ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਸ੍ਰ. ਜੀਤਮਹਿੰਦਰ ਸਿੰਘ ਸਿੱਧੂ ਜੀ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ।

 

ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ “ਸਿੱਧੂ ਮੂਸੇਵਾਲਾ" ਦੇ ਕਤਲ ਦਾ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਲੜਾਈ 'ਚ ਅਸੀਂ ਸਦਾ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਖੜੇ ਰਹਾਂਗੇ। ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਤਾਂ ਉਨ੍ਹਾਂ ਨੂੰ ਬਕਾਇਦਾ ਇਨਸਾਫ਼ ਦਿਵਾਉਣ ਦਾ ਮੈਂ ਪ੍ਰਣ ਕਰਦਾ ਹਾਂ।

Comments

No comments yet.



Latest News

Number of Visitors - 221268

Share this Post