ਕੈਬਨਟ ਮੰਤਰੀ ਮਹਿੰਦਰ ਭਗਤ ਅਤੇ ਮੇਅਰ ਵਨੀਤ ਧੀਰ ਨੇ ਮੀਟਿੰਗ ਕਰਕੇ ਵੈਸਟ ਹਲਕੇ ਦੇ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ ।
ਨਿਰਮਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਨਿਮਨਹਸਤਾਖਰ ਮਿਤੀ 11.01.2023 ਤੋਂ 07.04.2023 ਤੱਕ ਮਾਡਲ ਟਾਊਨ, ਜੋਤੀ ਨਗਰ, ਬੀ.ਐਮ.ਸੀ. ਚੌਂਕ ਆਦਿ ਤੋਂ ਕੂੜਾਂ ਚੁਕਿਆ ਗਿਆ ਸੀ ।
ਮਿਤੀ 28.04.2023 ਤੋਂ ਲੈ ਕੇ ਅੱਜ ਮਿਤੀ 12.12.2023 ਤੱਕ ਚੋਗਿਟੀ ਡੰਪ ਤੋਂ ਕੂੜਾ ਚੁਕਿਆ ਜਾ ਰਿਹਾ ਹੈ ।ਮੈਨੂੰ ਇਸ ਸਾਰੇ ਕੰਮ ਦੀ ਅਜੇ ਤੱਕ ਕੋਈ ਵੀ ਅਦਾਇਗੀ ਨਹੀਂ ਹੋਈ ਹੈ ਅਤੇ ਨਾ ਹੀ ਇਹਨਾ ਦੀਆਂ ਫਾਈਲਾਂ ਵੀ ਅਪਰੂਵ ਹੋਇਆ ਹਨ । ਇਹਨਾਂ ਕੰਮਾਂ ਦੀ ਫਾਈਲਾਂ ਤੇ ਸੈਨੇਟਰੀ ਇੰਸਪੈਕਟਰ, ਚੀਫ ਸੈਨੇਟਰੀ ਇੰਸਪੈਕਟਰ,
ਸਹਾਇਕ ਸਿਹਤ ਅਫਸਰ, ਕਾਰਜਕਾਰੀ ਇੰਜੀਨੀਅਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਪਰ ਉਚ ਅਧਿਕਾਰੀਆਂ
ਵੱਲੋਂ ਅਜੇ ਤੱਕ ਇਹ ਫਾਈਲਾਂ ਪ੍ਰਵਾਨ ਨਹੀਂ ਕੀਤੀਆਂ ਗਈਆਂ ਹਨ । ' ਤੋਂ ਇਲਾਵਾ ਚੌਗਿਟੀ ਡੰਪ ਦੇ ਕੰਮ ਦਾ
ਅਜੇ ਤੱਕ ਵਰਕ ਆਰਡਰ ਵੀ ਜਾਰੀ ਨਹੀਂ ਕੀਤਾ ਗਿਆ ਹੈ । ਇਸ ਲਈ ਮੈਂ ਆਪਜੀ ਨੂੰ ਬੇਨਤੀ ਕਰਦਾ ਹਾਂ ਕਿ
ਮਿਤੀ 18.12.2023 ਤੱਕ ਮੇਰੀਆਂ ਫਾਈਲਾਂ ਨਹੀਂ ਹੁੰਦੀਆਂ ਤਾਂ ਮੈਂ ਇਹ ਕੰਮ ਬੰਦ ਕਰ ਦਵਾਂਗਾ ਅਤੇ ਮਜਦੂਰੀ
ਵਿਚ ਮਾਨਯੋਗ ਹਾਈਕੋਰਟ ਦਾ ਸਹਾਰਾ ਵੀ ਲਵਾਂਗਾ ।






Login first to enter comments.