Tue, 17 Mar 2026
G2M is a social Media platform which is designed for journalists, bloggers, and content creators Join it G2M is a social Media platform which is designed for journalists, bloggers, and content creators Join it

ਅਕਾਲੀ ਦਲ ਅਤੇ ਹੋਰ ਪਾਰਟੀਆਂ ਛੱਡ ਕੇ ਸ਼੍ਰੀ ਮਨਮਿੰਦਰ ਕੁਮਾਰ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਏ।

ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕੱਲ੍ਹ ਅਕਾਲੀ ਦਲ ਅਤੇ ਹੋਰ ਪਾਰਟੀਆਂ ਛੱਡ ਕੇ ਸ਼੍ਰੀ ਮਨਮਿੰਦਰ ਕੁਮਾਰ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਏ। ਉਹਨਾਂ ਦਾ ਕਾਂਗਰਸ ਪਰਿਵਾਰ ਵਿੱਚ ਨਿੱਘਾ ਸਵਾਗਤ ਹੈ। 

ਇਸ ਮੌਕੇ ਬਲਾਕ ਰੁੜਕਾ ਕਲਾਂ ਕਾਂਗਰਸ ਪ੍ਰਧਾਨ ਸ਼੍ਰੀ ਰਾਕੇਸ਼ ਦੁੱਗਲ, ਨਗਰ ਕੌਂਸਲ ਮੀਤ ਪ੍ਰਧਾਨ ਸ਼੍ਰੀ ਬਲਜਿੰਦਰ ਪਾਹਵਾ, ਸਿਟੀ ਪ੍ਰਧਾਨ ਸ਼੍ਰੀ ਅਨਿਲ ਜੋਸ਼ੀ, ਕੌਂਸਲਰ ਸ਼੍ਰੀ ਰੋਸ਼ਨ ਬਿੱਟੂ, ਸੀਨੀਅਰ ਨੇਤਾ ਸ਼੍ਰੀ ਹਰਜੀਵਨ ਜੈਨ ਤੇ ਕੌਂਸਲਰ ਸ਼੍ਰੀ ਜਸਵਿੰਦਰ ਚਿੰਤਾ ਹੋਰਾਂ ਸਮੇਤ ਹਾਜ਼ਰ ਸਨ।

Influenced by the pro-people policies of the Congress party, Shri Manminder Kumar, along with others, left the Akali Dal and other parties and joined the Congress yesterday. I wholeheartedly welcome all of them to the Congress family. 

Block Rurka Kalan Congress President Shri Rakesh Duggal, Municipal Council Vice President Shri Baljinder Kumar Pahwa, City Congress President Shri Anil Joshi, Councillor Shri Roshan Bittu, Senior Leader Shri Harjeevan Jain and Councillor Shri Jaswinder Chinta were present along with others on this occasion.


19

Share News

Comments

No comments yet.



Latest News

Number of Visitors - 147125