ਜਲੰਧਰ ਅੱਜ ਮਿਤੀ 24 ਅਕਤੂਬਰ (ਸੋਨੂੰ) : ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਤੇ ਅੱਜ ਜਲੰਧਰ ਸ਼ਹਿਰ ਵੱਲੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਵਿੱਚ ਵਿਸ਼ਾਲ ਲੂਥਰ ਪਰਿਵਾਰ ਵੱਲੋਂ ਅੱਡਾ ਹੁਸ਼ਿਆਰਪੁਰ ਚੌਂਕ ਵਿਖੇ ਸਟੇਜ ਲਗਾਈ ਗਈ ਅਤੇ ਸੰਗਤ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਨਗਰ ਨਿਗਮ ਡਰਾਈਵਰ ਇਥੇ ਟੈਕਨੀਕਲ ਹੈਲਥ ਬਰਾਂਚ ਦੇ ਪ੍ਰਧਾਨ ਸ਼ਮੀ ਲੂਥਰ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਤੇ ਰਾਜਨੀਤਿਕ ਧਾਰਮਿਕ ਸਮਾਜਿਕ ਅਤੇ ਪੁਲਿਸ ਪ੍ਰਸ਼ਾਸਨ ਨਾਲ ਜੁੜੇ ਹੋਏ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਪੁਲਿਸ ਅਧਿਕਾਰੀ ਵਿਜੇ ਕੁਮਰ ਏਸੀਪੀ ਨੌਰਥ ਕਰਨੈਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਸ਼ਮੀ ਲੂਥਰ ਸਨਮਾਨਿਤ ਕਰਦੇ ਹੋਏ ਉਹਨਾਂ ਦੇ ਨਾਲ ਗੌਤਮ ਲੂਥਰ ਰਿਸ਼ੀ ਸਹੋਤਾ ਸਾਜਨ ਲੂਥਰ ਹਨੀ ਚੱਡਾ ਸਨੀ ਸੋਦੀ ਦਵਿੰਦਰ ਬੈਂਸ ਨਾਹਰ ਮਦਨ ਹੰਸ ਕਾਕਾ ਨਾਹਰ ਕਾਂਗਰਸ ਪਾਰਟੀ ਤੋਂ ਦੀਨਾ ਨਾਥ ਇਸ ਮੌਕੇ ਤੇ ਹਾਜ਼ਰ ਸਨ ।





Comments
No comments yet.