Friday, 30 Jan 2026

ਅੱਜ ਰੇਲ ਭਵਨ ਦਿੱਲੀ ਵਿੱਚ ਰੇਲਵੇ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਸ਼ੁਸ਼ੀਲ ਰਿੰਕੁ ਨੇ ਮੁਲਾਕਾਤ ਕੀਤੀ

ਅੱਜ ਰੇਲ ਭਵਨ ਦਿੱਲੀ ਵਿੱਚ ਰੇਲਵੇ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ । ਜਲੰਧਰ ਲੁਧਿਆਣਾ
 ਰੇਲ ਲਾਈਨ ਤੇ ਗੋਰਾਇਆਂ ਕਰਾਸਿੰਗ ਨੰਬਰ 83 (ਗੋਰਾਇਆਂ-ਬੰਡਾਲਾ ਰੋਡ) ਤੇ ਰੇਲਵੇ ਅੋਵਰ ਬ੍ਰਿਜ ਬਣਾਉਣ ਦੀ ਮੰਗ ਕੀਤੀ । ਸੰਗਤਾਂ ਦੀ ਸਹੂਲਤ ਲਈ ਜਲੰਧਰ ਤੋ ਖਾਟੂ ਸ਼ਾਮ ਮਹਾਰਾਜ ਦੇ ਦਰਸ਼ਨਾਂ ਲਈ ਰੇਲ ਚਲਾਉਣ ਦੀ ਮੰਗ ਕੀਤੀ ਨਾਲ ਹੀ ਫਿਲੋਰ ਅਤੇ ਪੀ ਏ ਪੀ ਤੇ ਨਵੇਂ ਬਣਨ ਵਾਲੇ ਪੁਲਾਂ ਬਾਰੇ ਵੀ ਸਮੀਖਿਆ ਕੀਤੀ ।


9

Share News

Login first to enter comments.

Latest News

Number of Visitors - 133115