Sat, 26 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸਤਪਾਲ ਗਿੱਲ ਬੇ ਜਲੰਧਰ ਵਾਸੀਆਂ ਨੂੰ ਸ੍ਰੀ ਸਿੱਧ ਬਾਬਾ ਸੋਡਲ ਮੇਲੇ ਦੀਆਂ ਲੱਖ ਲੱਖ ਵਧਾਈਆਂ ।

ਜਲੰਧਰ ਅੱਜ ਮਿਤੀ 25 ਸਿਤੰਬਰ (ਸੋਨੂੰ) : ਸ੍ਰੀ ਸਿੱਧ ਬਾਬਾ ਸੋਡਲ ਮੇਲੇ ਦੀਆਂ ਲੱਖ ਲੱਖ ਵਧਾਈਆਂ ਸੋਸ਼ਲ ਵਰਕਰ ਟਰਾਂਸਪੋਰਟਰ ਸਤਪਾਲ ਗਿੱਲ ਹੁਣਾਂ ਨੇ ਸੋਡਲ ਮੇਲੇ ਦੀਆਂ ਦਿੱਤੀਆਂ ਜਲੰਧਰ ਵਾਸੀਆਂ ਪੰਜਾਬ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਵਧਾਈਆਂ 120 ਫੁਟੀ ਰੋਡ ਬਾਬੂ ਜਗਜੀਵਨ ਰਾਮ ਚੌਂਕ ਵਿਖੇ ਸ੍ਰੀ ਗੁਰੂ ਰਵਿਦਾਸ ਚੌਂਕ ਵਿਖੇ ਜਲੇਬੀਆਂ ਅਤੇ ਚਾਹ ਪਕੌੜੇ ਦਾ ਲੰਗਰ ਲਗਾਇਆ ਗਿਆ ਸ੍ਰੀ ਸਿੱਧ ਬਾਬਾ ਸੋਡਲ ਮੇਲੇ ਦੇ ਉਪਲਕਸ਼ ਸਤਪਾਲ ਗਿੱਲ ਹੁਣਾਂ ਨੇ ਕਿਹਾ ਜਿੰਨੇ ਵੀ ਮੇਲੇ ਦਿਨ ਤਿਉਹਾਰ ਸਾਨੂੰ ਸਾਰਿਆਂ ਨੂੰ ਮਿਲ ਕੇ ਮਨਾਉਣੇ ਚਾਹੀਦੇ ਹਨ ਜਿਸ ਨਾਲ ਕਿ ਸਮਾਜ ਵਿੱਚ ਭਾਈਚਾਰਾ ਵੱਧਦਾ ਹੈ ਪਰਮਾਤਮਾ ਦੀ ਸੀਖ ਹੈ ਨਰ ਸੇਵਾ ਨਰਾਇਣ ਸੇਵਾ  

Comments

No comments yet.



Latest News

Number of Visitors - 222969

Share this Post