Sat, 19 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਸ਼ਹਿਰ ਦੇ ਵੱਖ-ਵੱਖ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ।

ਉਹਨਾਂ ਦੇ ਨਾਲ ਨਗਰ ਨਿਗਮ ਦੇ ਉੱਚ ਅਧਿਕਾਰੀ ਵੀ ਮੌਜੂਦ ਸੀ ।

ਜਲੰਧਰ ਅੱਜ ਮਿਤੀ 18ਸਤੰਬਰ (ਸੋਨੂੰ) ਕਮਿਸ਼ਨਰ ਸੁਰਿੰਦਰ ਸਿੰਘ ਸਿੰਗਲਾ ਨੇ ਅੱਜ ਮਿਤੀ 18.09.2026 ਸ਼ਹਿਰ ਵਿਚ ਚਲ ਰਹੇ ਵਿਕਾਸ ਦੇ ਵੱਖ—ਵੱਖ ਕੰਮਾਂ ਦਾ ਮੌਕਾ ਦੇਖਿਆ ਜਿਸ ਵਿਚ  ਪੁਲਿਸ ਲਾਈਨ, ਪੀ.ਏ.ਪੀ., ਬੀ.ਐਸ. ਐਫ. ਚੌਂਕ, ਬੀ.ਐਮ.ਸੀ. ਚੌਂਕ ਅਤੇ ਮਹਾਵੀਰ ਮਾਰਗ ਤੇ ਵਿਚ ਸਫ਼ਾਈ ਦਾ ਡੰਪ ਆਦਿ । ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਨੂੰ ਹਦਾਇਤਾਂ ਦਿੱਤੀਆ ਗਈਆਂ ਕਿ ਜਿਹੜੇ ਵੀ ਕੰਮ ਚਲ ਰਹੇ ਹਨ ਉਹਨਾ ਕੰਮਾਂ ਨੂੰ ਸਮਾਂ ਬੱਧ ਪੁਰਾ ਕੀਤਾ ਜਾਵੇ । ਇਸ ਤੋਂ ਇਲਾਵਾ ਡਾ: ਸ੍ਰੀ ਕ੍ਰਿਸ਼ਨ, ਸਹਾਇਕ ਸਿਹਤ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ ਮੇਨ ਰੋਡ ਤੇ ਜਿਹੜੇ ਵੀ ਕੂੜੇ ਦੇ ਡੰਪ ਹੈ ਉਹਨਾ ਦੀ ਲਿਫਟਿੰਗ ਰੋਜ਼ਾਨਾ ਕੀਤੀ ਜਾਵੇ ।

Comments

No comments yet.



Latest News

Number of Visitors - 220843

Share this Post