Thu, 17 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜੈਸਮੀਨ ਨਰੂਲਾ ਨੇ ਅਪਣੇ ਸਾਥੀਆਂ ਨਾਲ ਵਿਆਸ ਨਦੀ ਵਿੱਚ ਕੀਤਾ ਗਣਪਤੀ ਵਿਸਰਜਨ ।

ਜਲੰਧਰ ਅੱਜ ਮਿਤੀ 17 ਸਤੰਬਰ (ਸੋਨੂੰ) : ਅੱਜ ਮੁਹੱਲਾ ਕਰਾਰ ਖਾਂ ਵਿਖੇ ਮਹੱਲੇ ਵਾਸੀ ਵੱਲੋਂ ਗਨਪਤੀ ਵੀ ਵਿਸਰਜਨ ਕੀਤਾ ਗਿਆ ਬਿਆਸ ਦਰਿਆ ਜਾਂਦੇ ਹੋਏ ਗਰੁੱਪ ਫੋਟੋ ਕਰਵਾਉਂਦੇ ਮੁਹੱਲਾ ਕਰਾਰ ਖਾਂ ਦੇ ਵਾਸੀ ਇਸ ਮੌਕੇ ਤੇ ਜੈਸਮੀਨ ਨਰੂਲਾ ਸਰਵਨ ਸਾਗਰ ਆਕਾਸ਼ ਦੀਪਕ ਖੁਰਾਨਾ ਸੋਨੀਆ ਰਾਜ ਸੋਨੂ ਮੌਕੇ ਤੇ ਹਾਜ਼ਰ ਸਨ ।

Comments

No comments yet.



Latest News

Number of Visitors - 220192

Share this Post