Thu, 17 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਇੰਜਨੀਅਰ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਨੇ ਪ੍ਰਧਾਨ ਸੁਨੀਲ ਕਤਿਆਲ ਦੀ ਅਗਵਾਈ ਹੇਠ ਨਵੇਂ ਕਮਿਸ਼ਨਰ ਸੁਰਿੰਦਰ ਸਿੰਘ ਦਾ ਸਵਾਗਤ ਕੀਤਾ ।

ਜਲੰਧਰ ਅੱਜ ਮਿਤੀ 17 ਸਤੰਬਰ (ਸੋਨੂੰ) : ਇੰਜਨੀਅਰ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸੁਨੀਲ ਕਤਿਆਲ ਦੀ ਅਗਵਾਈ ਵਿੱਚ  ਇੱਕ  ਵਕਫ ਨਗਰ ਨਿਗਮ  ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਜੀ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕਿੱਤਾ ।  ਇੰਜਨੀਅਰ ਸੁਨੀਲ ਕਟਿਆਲ ਨੇ ਕਮਿਸ਼ਨਰ ਸਾਬ੍ਹ  ਨਾਲ  ਗੱਲਬਾਤ ਕਰਦੇ ਦਸਿਆ ਕਿ ਪਿਛਲੇ 15, ਦਿਨਾਂ ਤੋਂ   e naksha Portal   ਵਿਚ  ਨਵੀਂ ਫਾਈਲ ਅੱਪਲੋਡ  ਨਹੀਂ  ਹੋ ਰਹੀ  ਜਦਕਿ  ਸਰਕਾਰ ਵਲੋ ਜੌ ਨਵੀਂ M Sewa portal ਦੀ ਸ਼ੁਰੂਆਤ ਕੀਤੀ ਹੈ ਇਸ ਵਿਚ ਨਵੀਂ ਫਾਈਲ ਤਾ ਅੱਪਲੋਡ ਹੋ ਜਾਂਦੀ ਹੈ ਅਤੇ ਬਿਲਡਿੰਗ ਇੰਸਪੈਕਟਰ  ਕੋਲ ਪਹੁੰਚ ਜਾਂਦੀ ਹੈ ਪਰ ਕਿਸੇ  ਵੀ ਬਿਲਡਿੰਗ ਬ੍ਰਾਂਚ ਦੇ  ਸਰਕਾਰੀ ਅਧਿਕਾਰੀ ਦੀ  id। ਨਹੀਂ ਬਣੀ  ਜਿਸ ਕਰਕੇ ਕੋਈ ਵੀ ਨਵੀਂ ਫਾਈਲ ਪਾਸ ਨਹੀ ਹੋ  ਪਾ ਰਹਿਆਂ, ਜਿੱਸ ਨਾਲ ਸਰਕਾਰੀ  revenue  ਵਿਚ  ਕਮੀ ਆ ਰਹੀ ਹੈ। ।  ਇੰਜਨੀਅਰ ਰਾਜਵਿੰਦਰ ਸਿੰਘ ਰਾਜਾ ਜਨਰਲ sacterary  ਨੇ  ਕਮਿਸ਼ਨਰ ਸਾਬ੍ਹ ਨਾਲ ਗੱਲਬਾਤ ਕਰਦੇ ਦਸਿਆ ਕਿ ਬਿਲਡਿੰਗ ਬ੍ਰਾਂਚ ਵਿਚ ਇਸ ਸਮੇਂ ਕੁੱਲ ਦੋ ਹੀ ਬਿਲਡਿੰਗ ਇੰਸਪੈਕਟਰ ਹਨ ਅਤੇ ਸ਼ਹਿਰ ਦਾ area ਬਹੂਤ ਹੈ ਜਦਕਿ ਇੱਕ  ਡਰਾਫਟਸਮੈਨ ਨੂੰ ਤਾਂ ਅਪਣੇ ਕੰਮ ਦੇ ਨਾਲ ਨਾਲ਼ ਫੀਲਡ ਦਾ ਵੀ ਕੰਮ ਦਿੱਤਾ ਗਿਆ ਹੈ । ਕਮਿਸ਼ਨਰ ਸਾਬ੍ਹ ਨੇ ਵਿਸ਼ਵਾਸ ਦਿੱਤਾ ਕਿ ਇੱਕ ਦੋ ਦਿਨਾ ਵਿਚ ਹਰ ਬਿਲਡਿੰਗ ਬ੍ਰਾਂਚ ਦੇ ਕਰਮਚਾਰੀ ਦੀ id ਬਣ ਜਾਊਗੀ ਅਤੇ ਬਹੁਤ ਹੀ ਜਲਦ ਬਿਲਡਿੰਗ ਇੰਸੈਕਟਰ ਵੀ ਆ ਜਾਣਗੇ। ਇਸ ਮੌਕੇ ਇੰਜੀਨਅਰ ਤਰਨਜੀਤ ਸਿੰਘ ਇੰਜੀਨੀਅਰ ਰਜਨੀਸ਼ ਇੰਜੀਨਅਰ ਜਸਪਾਲ ਹਾਜ਼ਰ ਸਨ।

Comments

No comments yet.



Latest News

Number of Visitors - 220183

Share this Post