Thu, 17 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਉਸ਼ਾ ਮਾਹੀ ਜੀ ਵੱਲੋਂ ‘ਹਨੂੰਮਾਨ ਅੰਸ਼’ ਫ਼ਿਲਮ ਮੁਫ਼ਤ 22 ਤਾਰੀਖ ਮੰਗਲਵਾਰ ਨੂੰ ‘ਹਨੂੰਮਾਨ ਅੰਸ਼’ ਫ਼ਿਲਮ PVR Friends Cinema, ਦਿਲ ਖੁਸ਼ਾ ਮਾਰਕੀਟ ਵਿਖੇ ਦਿਖਾਈ ਜਾਵੇਗੀ। 

ਜਲੰਧਰ ਅੱਜ ਮਿਤੀ 17 ਸਤੰਬਰ (ਸੋਨੂੰ) : ਮੈਡਮ ਉਸ਼ਾ ਮਾਹੀ ਜੀ ਵੱਲੋਂ ‘ਹਨੂੰਮਾਨ ਅੰਸ਼’ ਫ਼ਿਲਮ ਮੁਫ਼ਤ ਦਿਖਾਉਣ ਦਾ ਉਪਰਾਲਾ ਸ਼ਿਵ ਸੈਨਾ ਸਮਾਜਵਾਦੀ ਦੀ ਚੇਅਰਪਰਸਨ ਮੈਡਮ ਉਸ਼ਾ ਮਾਹੀ ਜੀ ਵੱਲੋਂ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨੂੰ ਘਰ-ਘਰ ਪਹੁੰਚਾਉਣ ਲਈ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।
ਇਸ ਤਹਿਤ 22 ਤਾਰੀਖ ਮੰਗਲਵਾਰ ਨੂੰ ‘ਹਨੂੰਮਾਨ ਅੰਸ਼’ ਫ਼ਿਲਮ PVR Friends Cinema, ਦਿਲ ਖੁਸ਼ਾ ਮਾਰਕੀਟ ਵਿਖੇ ਦਿਖਾਈ ਜਾਵੇਗੀ। ਦਰਸ਼ਕ ਦੁਪਹਿਰ 3:30 ਵਜੇ ਥੀਏਟਰ ਪਹੁੰਚਣ, ਜਦਕਿ ਫ਼ਿਲਮ ਸ਼ਾਮ 4 ਵਜੇ ਤੋਂ 7 ਵਜੇ ਤੱਕ ਚੱਲੇਗੀ।
ਬੁਕਿੰਗ ਸ਼ਨੀਵਾਰ ਤੱਕ ਖੁੱਲ੍ਹੀ ਹੈ। ਦਰਸ਼ਕਾਂ ਲਈ ਟਿਕਟ ਦੇ ਨਾਲ ਕੋਲਡ ਡ੍ਰਿੰਕ ਅਤੇ ਪੌਪਕੌਰਨ ਵੀ ਦਿੱਤੇ ਜਾਣਗੇ।ਬੁਕਿੰਗ ਅਤੇ ਹੋਰ ਜਾਣਕਾਰੀ ਲਈ ਸੰਪਰਕ ਕਰੋ: 9914766696 ਮੈਡਮ ਉਸ਼ਾ ਮਾਹੀ ਜੀ ਨੇ ਸਮੂਹ ਸੰਗਤ ਨੂੰ ਇਸ ਫ਼ਿਲਮ ਨੂੰ ਦੇਖਣ ਅਤੇ ਭਗਵਾਨ ਹਨੂੰਮਾਨ ਜੀ ਦੇ ਜੀਵਨ ਤੇ ਸੰਦੇਸ਼ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ ।

Comments

No comments yet.



Latest News

Number of Visitors - 220181

Share this Post