ਜਲੰਧਰ ਅੱਜ ਮਿਤੀ 4 ਸਿਤੰਬਰ (ਸੋਨੂੰ) ; ਭਗਵਾਨ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਉਤਸਵ ਸੇ ਨਗਰ ਨਿਗਮ ਡਰਾਈਵਰ ਅਤੇ ਟੈਕਨੀਕਲ ਅਤੇ ਹੈਲਥ ਬ੍ਰਾਂਚ ਦੇ ਪ੍ਰਧਾਨ ਸ਼ਮੀ ਲੁਥਰ ਨੇ ਜਲੰਧਰ ਵਾਸੀਆਂ ਅਤੇ ਪੰਜਾਬ ਵਾਸੀਆਂ ਤੇ ਭਾਰਤ ਵਾਸੀਆਂ ਨੂੰ ਦਿੱਤੀਆਂ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਉਤਸਵ ਦਿੱਤੀਆਂ ਗਈਆਂ ਵਧਾਈਆਂ ਸ਼ਮੀ ਲੂਥਰ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਸਾਰਿਆਂ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਲੋਕ ਦਿਨ ਦੁਗਨਾ ਰਾਤ ਚੁਗਣੀ ਤਰੱਕੀ ਕਰਨ ਅਤੇ ਭਗਵਾਨ ਕ੍ਰਿਸ਼ਨ ਜੀ ਦਿਖਾਏ ਹੋਏ ਮਾਰਗ ਤੇ ਸਾਨੂੰ ਸਾਰਿਆਂ ਨੂੰ ਚਲਣਾ ਚਾਹੀਦਾ ਹੈ ਅਤੇ ਭਗਵਾਨ ਕ੍ਰਿਸ਼ਨ ਜੀ ਕਿਰਪਾ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈ ਅੱਜ ਮੰਦਰਾਂ ਵਿੱਚ ਪਹੁੰਚ ਗਏ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਉਤਸਵ ਤੇ ਆਪਾਂ ਸਾਰੇ ਸ਼ਾਮਿਲ ਹੋਈਏ |
Comments
No comments yet.