ਇਸ ਮੌਕੇ ਤੇ ਕੌਂਸਲਰ ਮਨਜੀਤ ਕੌਰ, ਆਮ ਆਦਮੀ ਪਾਰਟੀ ਦੇ ਲੀਡਰ ਲੱਕੀ ਦਾਦਰਾ, ਅਤੇ ਇਲਾਕਾ ਵਾਸੀ ਵੀ ਮੌਜੂਦ ਸਨ ।
ਜਲੰਧਰ ਅੱਜ ਮਿਤੀ 4 ਸਿਤੰਬਰ (ਸੋਨੂੰ) : ਵਾਰਡ ਨੰਬਰ 39 ਦੇ ਮਿੱਠਾਪੁਰ ਜੋ ਕਿ ਸ਼ਹੀਦ ਦਰਸ਼ਨ ਸਿੰਘ ਕੇਪੀ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ ਵਾਰਡ ਨੰਬਰ 39 ਦੇ ਕਾਉਂਸਲਰ ਮਨਜੀਤ ਕੌਰ ਦਾਦਰਾ ਹਲਕਾ ਇੰਚਾਰਜ ਕੈਂਟ ਰਾਜਵਿੰਦਰ ਕੌਰ ਥਿਆੜਾ ਸੀਨੀਅਰ ਆਪ ਨੇਤਾ ਕੌਂਸਲਰਪਤੀ ਲੱਕੀ ਦਾਦਰਾ ਅਤੇ ਇਲਾਕੇ ਦੇ ਲੋਕ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਅਤੇ ਵਰਕਰ ਵਲੰਟੀਅਰ ਹਾਜ਼ਰ ਸਨ ਸਟੇਡੀਅਮ ਦੇ ਉਦਘਾਟਨ ਵੇਲੇ ਨਗਰ ਨਿਗਮ ਬੀਐਡ ਆਰ ਦੀ ਟੀਮ ਵੀ ਹਾਜ਼ਰ ਸਨ ਸਟੇਡੀਅਮ 6 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ ਸਟੇਡੀਅਮ ਨਾਲ ਆਲੇ ਦੁਆਲੇ ਦੇ ਲੋਕਾਂ ਨੂੰ ਅਤੇ ਬੱਚਿਆਂ ਨੂੰ ਬਹੁਤ ਫਾਇਦਾ ਮਿਲੇਗਾ ਇਹ ਕਹਿਣਾ ਮਨਜੀਤ ਕੌਰ ਦਾਦਰਾ ਕਾਉਂਸਲਰ ਦਾ ਸੀ ਕਿਉਂਕਿ ਬੱਚੇ ਖੇਡਾਂ ਵੱਲ ਜਾਣਗੇ ਤਾਂ ਤਾਹੀ ਸਾਡਾ ਭਵਿੱਖ ਹੈ ਨਾਲੇ ਨਸ਼ਿਆਂ ਤੋਂ ਦੂਰ ਰਹਿਣਗੇ ਇਸ ਮੌਕੇ ਤੇ ਭਾਰੀ ਸੰਖਿਆ ਚ ਇਲਾਕਾ ਨਿਵਾਸੀ ਹਾਜ਼ਰ ਸਨ ਜਦੋਂ ਉਦਘਾਟਨ ਕੀਤਾ ਗਿਆ |
Comments
No comments yet.