जन्माष्टमी पर भाजपा वार्ड इंचार्ज विक्रांत मदान ने शहरवासियों को दी शुभकामनाएं
ਜਲੰਧਰ ਅੱਜ ਮਿਤੀ 3 ਸਿਤੰਬਰ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੋਸ਼ਲ ਵਰਕਰ ਬਲਵੀਰ ਕੌਰ ਨੇ ਦੱਸਿਆ ਹੈ ਕਿ ਵੈਸਟ ਦੇ ਕਈ ਨਗਰ ਨਿਗਮ ਦੇ ਕਈ ਵਾਰਡਾਂ ਵਿੱਚ ਨਹੀਂ ਰਾਤ ਵੇਲੇ ਹਨੇਰੇ ਵਿੱਚ ਡੁੱਬ ਜਾਂਦਾ ਹੈ ਵੈਸਟ ਖੇਤਰ ਦੇ ਵਾਰਡ ਬਲਵੀਰ ਕੌਰ ਨੇ ਦੱਸਿਆ ਹੈ ਕੀ ਬਸਤੀ ਬਾਬਾ ਖੇਲ ਤੋਂ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਆਉਂਦੇ ਹਾਂ ਲਾਈਟਾਂ ਬੰਦ ਰਹਿੰਦੀਆਂ ਨੇ ਨਾਲ ਹੀ 120 ਫੁੱਟੀ ਰੋਡ ਤੇ ਵੀ ਲਾਈਟਾਂ ਬੰਦ ਰਹਿੰਦੀਆਂ ਹਨ ਬਾਬੂ ਜਗਜੀਵਨ ਰਾਮ ਚੌਂਕ ਤੋਂ ਬਸਤੀ ਸ਼ੇਖ ਜਾਂਦੇ ਹੋਏ ਜਿੱਥੇ ਕਿ ਸ਼ਾਮ ਵੇਲੇ ਸਬਜ਼ੀ ਮੰਡੀ ਲੱਗਦੀ ਹੈ ਉਹ ਖੇਤਰ ਵੀ ਹਨੇਰੇ ਵਿੱਚ ਡੁੱਬ ਜਾਂਦਾ ਹੈ ਨਾਲ ਹੀ ਕਾਲਾ ਸੰਘਾ ਰੋਡ ਤੇ ਏਐਸ ਵਿਲਾ ਕਲੋਨੀ ਜੋ ਪਿਛਲੇ ਇੱਕ ਮਹੀਨੇ ਤੋਂ ਹਨੇਰੇ ਵਿੱਚ ਡੁੱਬੀ ਪਈ ਹੈ ਰਾਤ ਵੇਲੇ ਪੈਦਲ ਚੱਲਣਾ ਵੀ ਕਲੋਨੀ ਵਾਸੀਆਂ ਦਾ ਨਿਕਲਣਾ ਮੁਸ਼ਕਿਲ ਹੈ ਬਲਵੀਰ ਕੌਰ ਨੇ ਕਿਹਾ ਕਿ ਸੋਮਵਾਰ ਨੂੰ ਕਲੋਨੀ ਵਾਸੀਆਂ ਨਾਲ ਜਾ ਕੇ ਨਗਰ ਨਿਗਮ ਮੇਅਰ ਅਤੇ ਕਮਿਸ਼ਨਰ ਨੂੰ ਲਿਖਤ ਸ਼ਿਕਾਇਤ ਦੇਣਗੇ ਜੋ ਕਿ ਹਨੇਰੇ ਵਿੱਚ ਲੁੱਟਾਂ ਖੋਹਾਂ ਦਾ ਵੀ ਖਤਰਾ ਰਹਿੰਦਾ ਹੈ ਨਾਲ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਜਿਸ ਨਾਲ ਕਿ ਲੋਕ ਆਪਣੇ ਘਰਾਂ ਵਿੱਚ ਵੜ ਜਾਂਦੇ ਨੇ ਬਾਹਰ ਗਲੀ ਮਹੱਲੇ ਅਤੇ ਕਲੋਨੀਆਂ ਦਾ ਪਤਾ ਨਹੀਂ ਲੱਗਦਾ ਜੇਕਰ ਸਰਕਾਰੀ ਲਾਈਟਾਂ ਜਗਦੀਆਂ ਹੋਣ ਤਾਂ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਲਾਈਟਾਂ ਬੰਦ ਹੋਣ ਨਾਲ ਖਤਰਾ ਰਹਿੰਦਾ ਹੈ ਇਸ ਸਬੰਧ ਵਿੱਚ ਵੀ ਉਹ ਜਲਦ ਹੀ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਹੁਣਾਂ ਨੂੰ ਮਿਲ ਕੇ ਲੋਕਾਂ ਦੀ ਸਮੱਸਿਆ ਬਾਰੇ ਜਾਣੂ ਕਰਾਉਣਗੇ |
Comments
No comments yet.