Sat, 29 Aug 2026
Post Details

ਨਗਰ ਨਿਗਮ ਵਲੋਂ ਠੇਕੇਦਾਰਾਂ ਨੂੰ ਪੇਮੈਂਟ ਨਾ ਮਿਲਣ ਕਰਕੇ ਵਿਕਾਸ ਕਾਰਜ ਵਿਚਕਾਰ ਫਸੇ ।

ਠੇਕੇਦਾਰਾਂ ਨੇ ਪੁੱਟ ਕਿ ਵਿਚਕਾਰ ਕੰਮ ਰੋਕਿਆ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ।

ਜਲੰਧਰ ਅੱਜ ਮਿਤੀ 28 ਅਗਸਤ (ਸੋਨੂੰ) : ਨਗਰ ਨਿਗਮ ਵਿੱਚ ਜਿਹੜੇ ਠੇਕੇਦਾਰ ਹਨ ਉਹ ਪਿਛਲੇ ਸੱਤ ਅੱਠ ਮਹੀਨਿਆਂ ਤੋਂ ਉਹਨਾਂ ਦੀ ਪੇਮੈਂਟ ਨਹੀਂ ਹੋ ਰਹੀ ਜਿਸ ਕਾਰਨ ਕਈ ਹਲਕਿਆਂ ਵਿੱਚ ਜਿਹੜੇ ਬੀਐਡ ਆਰ ਦੇ ਠੇਕੇਦਾਰ ਹਨ ਸੜਕਾਂ ਪੱਟ ਕੇ ਛੱਡ ਦਿੱਤੀਆਂ ਗਈਆਂ ਹਨ ਸੂਤਰਾਂ ਮੁਤਾਬਿਕ ਇਹਨਾਂ ਦੀ ਰਕਮਾਂ ਕਰੋੜਾਂ ਤੱਕ ਹੋ ਗਈਆਂ ਹਨ ਸੂਤਰ ਦੇ ਮੁਤਾਬਿਕ ਠੇਕੇਦਾਰ ਨੇ ਦੱਸਿਆ ਹੈ ਕਿ ਇਹ ਵਿਕਾਸ ਦਾ ਸਾਲ ਹੈ ਕਿਉਂਕਿ 2026 ਦਾ ਅੱਠਵਾਂ ਮਹੀਨਾ ਚੱਲ ਰਿਹਾ ਹੈ ਅਗਲੇ ਹਫਤੇ ਜਾਣੀ ਨੌਵਾਂ ਮਹੀਨਾ ਸਤੰਬਰ ਦਾ ਚੜ ਜਾਣਾ ਹੈ ਕਿਉਂਕਿ ਲਾਸਟ ਵਿੱਚ 2026 ਵਿੱਚ ਜੇਕਰ ਕਹੀਏ ਤਾਂ ਦੋ 2027 ਦੀ ਚੋਣਾਂ ਜੋ ਕਿ ਪੰਜਾਬ ਵਿਧਾਨ ਸਭਾ ਦੀ ਹੋਣ ਵਾਲੀਆਂ ਹਨ ਉਥੇ ਕੀ ਨਗਰ ਨਿਗਮ ਜਲੰਧਰ ਕੀ ਪੇਸ਼ ਕਰੇਗਾ ਗੱਲ ਕਰੀਏ ਤਾਂ ਠੇਕੇਦਾਰਾਂ ਵੱਲੋਂ ਵਿੱਚੇ ਕੰਮ ਛੱਡ ਦਿੱਤਾ ਗਿਆ ਹੈ ਦੂਜੇ ਪਾਸੇ ਸੀਵਰੇਜ ਦੇ ਕੰਮਾਂ ਦਾ ਵੀ ਇਹ ਹਾਲ ਹੈ ਉਹਨਾਂ ਦੇ ਵੀ ਠੇਕੇਦਾਰ ਦੀਆਂ ਰਕਮਾਂ ਲੱਖਾਂ ਤੋਂ ਕਰੋੜਾਂ ਹੋ ਗਈਆਂ ਹਨ ਪਰ ਉਹਨਾਂ ਦੀ ਨਗਰ ਨਿਗਮ ਵੱਲੋਂ ਪੇਮੈਂਟ ਨਹੀਂ ਹੋ ਰਹੀ ਉਹ ਕੀ ਕਰਨ ਠੇਕੇਦਾਰ ਫਨੈਂਸਰਾ ਕੋ ਪੈਸਾ ਫੜ ਕੇ ਸੜਕਾਂ ਉੱਤੇ ਜਾਂ ਸੀਵਰੇਜ ਦੇ ਕੰਮਾਂ ਲਈ ਲਾਦਨ ਪਰ ਅੱਗੇ ਪੇਮੈਂਟ ਨਹੀਂ ਹੋ ਰਹੀ ਇਹ ਹਾਲ ਹੈ ਕੀ ਇਸੇ ਕਾਰਨ ਹਲਕਾ ਵਿਧਾਨ ਸਭਾ ਵੈਸਟ ਵਿੱਚ ਅਤੇ ਕਈ ਕਹਿ ਦਈਏ ਇਲਾਕਿਆਂ ਵਿੱਚ ਨੋਰਥ ਵਿੱਚ ਗੱਲ ਕਰੀਏ ਜੇ ਗੱਲ ਕਰੀ ਜਾਵੇ ਤਾਂ ਪੂਰੇ ਜਲੰਧਰ ਦੇ ਆਲ ਓਵਰ ਜਿੱਥੇ ਕੀ ਨਗਰ ਨਿਗਮ ਦੇ 85 ਵਾਰਡ ਹਨ ਵਿੱਚ ਨਗਰ ਨਿਗਮ ਦੀ ਪਕੜ ਹੈ ਗੱਲ ਕਰੀਏ ਤਾਂ ਹੁਣ ਸਾਡੇ ਸੂਤਰਾਂ ਨੇ ਦੱਸਿਆ ਕਿ ਜਿਹੜੇ ਚਹੇਤੇ ਜਾਂ ਆਮ ਆਦਮੀ ਪਾਰਟੀ ਦੇ ਨਜ਼ਦੀਕ ਹਨ ਠੇਕੇਦਾਰ ਬਸ ਉਹਨਾਂ ਦੀਆਂ ਪੀਐਮਟਾ ਹੋ ਰਹੀਆਂ ਨੇ ਬਾਕੀ ਕਿਸੇ ਦੀ ਪੇਮੈਂਟਾਂ ਨਹੀਂ ਹੋ ਰਹੀਆਂ ਚਾਹੇ ਕੋਈ ਬੀ ਐਂਡ ਆਰ ਸੜਕਾਂ ਦਾ ਕੰਮ ਹੋਵੇ ਚਾਹੇ ਤਾਂ ਸੀਵਰੇਜ ਦਾ ਉਹ ਡੈਮ ਬਰਾਂਚ ਦੇ ਠੇਕੇਦਾਰਾਂ ਉਨਾਂ ਦੀ ਪੇਮੈਂਟ ਨਹੀਂ ਹੋ ਰਹੀ ਜਿਸ ਕਾਰਨ ਠੇਕੇਦਾਰ ਵੱਲੋਂ ਸਿਰਫ ਸ਼ਹਿਰ ਦੇ ਕੰਮ ਜਿਹੜੇ ਫੜੇ ਹਨ ਉਹ ਲੀਪਾ ਪੋਤੀ ਕਰਕੇ ਛੱਡੇ ਜਾ ਰਹੇ ਹਨ ਜੇ ਗੱਲ ਕਰੀਏ ਤਾਂ ਜਿਹੜੇ ਨਗਰ ਨਿਗਮ ਦੇ ਜਈ ਐਸਡੀਓ ਕੋਲੋਂ ਪੁੱਛਿਆ ਜਾਂਦਾ ਹੈ ਤੁਹਾਡੇ ਹਲਕੇ ਜਾਂ ਫਿਰ ਵਾਰਡਾਂ ਵਿੱਚ ਕੰਮ ਕਿਉਂ ਬੰਦ ਪਿਆ ਹੈ ਉਹਨਾਂ ਦਾ ਬਹਾਨਾ ਹੈ ਕੀ ਕਿਤੇ ਤਾਂ ਸੀਵਰੇਜ ਜਾਮ ਹੈ ਜੀ ਜਾਂ ਕਿਤੇ ਵਾਟਰ ਸਪਲਾਈ ਦੀ ਲਿਕਜ ਹੈ ਇਸ ਕਾਰਨ ਕੰਮ ਬੰਦ ਪਿਆ ਹੈ ਕਿਉਂਕਿ ਇਹ ਆਊਟਸੋਰ ਤੇ ਲੱਗੇ ਹੋਏ ਜਈ ਹਨ ਇਹ ਸਰਕਾਰ ਨਾ ਜਾਂ ਨਗਰ ਨਿਗਮ ਨਾਲ ਤਾਲਮੇਲ ਬਣਾਇਆ ਹੈ ਇਹਨਾਂ ਵਿਚਾਰਿਆਂ ਦੀ ਕਿਤੇ ਰੋਟੀ ਨਾ ਬੰਦ ਹੋ ਜੇ ਇਹ ਦੱਸ ਕੇ ਸੱਚ ਨਹੀਂ ਫਸਣਾ ਚਾਹੁੰਦੇ ਸੂਤਰਾਂ ਮੁਤਾਬਿਕ ਕਈ ਸੜਕਾਂ ਕਈ ਕਈ ਮਹੀਨੇ ਹੋ ਜਾਂਦੇ ਹਨ ਨਹੀਂ ਤਿਆਰ ਕਰਕੇ ਠੇਕੇਦਾਰ ਦਿੰਦੇ ਲੋਕ ਉਹੀ ਟੁੱਟੀਆਂ ਸੜਕਾਂ ਤੋਂ ਨਿਕਲਣ ਤੋਂ ਮਜਬੂਰ ਹਨ ਵੈਸਟ ਏਰੀਏ ਵਿੱਚ ਗੱਲ ਕਰੀਏ ਤਾਂ ਜਾਨਾ ਨਗਰ ਪਿਛੋਰੀਆ ਮਹੱਲਾ ਕੋਟ ਮਹੱਲਾ ਨੌਰਥ ਦੀ ਗੱਲ ਕਰੀਏ ਤਾਂ ਕੁਝ ਸੜਕਾਂ ਮਾੜੀਆਂ ਮਾੜੀਆਂ ਬਣੀਆਂ ਕਿਉਂਕਿ ਠੇਕੇਦਾਰਾਂ ਨਗਰ ਨਿਗਮ ਵੱਲੋਂ ਨਜਰ ਨਹੀਂ ਆ ਰਹੀ ਸੂਤਰਾਂ ਮੁਤਾਬਿਕ ਜਿਹੜੇ ਆਮ ਆਦਮੀ ਪਾਰਟੀ ਦੇ ਚਹੇਤੇ ਠੇਕੇਦਾਰਾਂ ਜਾਂ ਖਾਸਮ ਖਾਸਾਂ ਨੂੰ ਸਿਰਫ ਪੇਮੈਂਟ ਹੋ ਰਹੀ ਹੈ ਬਾਕੀ ਕਿਸੇ ਨੂੰ ਨਹੀਂ ਹੋ ਰਹੀ ਕਿਉਂਕਿ 2027 ਦੀ ਚੋਣਾਂ ਕੁਝ ਮਹੀਨੇ ਰਹਿ ਗਏ ਨੇ ਜਨਤਾ ਨੇ ਹਿਸਾਬ ਮੰਗਣਾ ਹੈ ਕੀ ਸੜਕਾਂ ਜਾਂ ਸੀਵਰੇਜ ਜਾ ਵਾਟਰ ਸਪਲਾਈ ਦੀ ਸਮੱਸਿਆ ਨੂੰ ਹੱਲ ਕਿਉਂ ਨਹੀਂ ਕੀਤਾ ਗਿਆ ਜਨਤਾ ਨੇ ਤਾਂ ਰਾਜਨੇਤਾ ਨੂੰ ਘੇਰਨਾ ਹੈ ਨਾ ਹੀ ਕਿਸੇ ਜਈ ਐਸਡੀਓ ਐਕਸੀਅਨ ਐਸਸੀ ਨੂੰ ਘੇਰਨਾ ਹੈ ਜਨਤਾ ਨੇ ਤਾਂ ਜਿਹੜੇ ਵੋਟ ਮੰਗਣ ਆਉਣਗੇ ਉਹਨਾਂ ਨੂੰ ਸਵਾਲ ਕਰਨਾ ਹੈ ਅਤੇ ਉਹਨਾਂ ਨੂੰ ਵੀ ਆਪਣੇ ਕਟਕੜੇ ਚ ਖੜਾ ਕਰਨਾ ਹੈ ਨੁਕਸਾਨ ਤੇ ਮੌਜੂਦਾ ਸਰਕਾਰ ਦਾ ਹੋਵੇਗਾ ਕਿਉਂਕਿ ਜੇ ਬਾਕੀਆਂ ਦੀ ਪੇਮੈਂਟ ਨਹੀਂ ਹੋਈ ਤਾਂ ਉਹ ਕੰਮ ਕਿਥੋਂ ਕਰਨਗੇ ਠੇਕੇਦਾਰ ਸਾਰਿਆਂ ਨੂੰ ਨਾਲ ਲੈ ਕੇ ਹੀ ਚੱਲਣ ਦਾ ਵਾਧਾ ਹੁੰਦਾ

Comments

No comments yet.



Latest News

Number of Visitors - 212155

Share this Post