ਨਗਰ ਨਿਗਮ ਵਲੋਂ ਠੇਕੇਦਾਰਾਂ ਨੂੰ ਪੇਮੈਂਟ ਨਾ ਮਿਲਣ ਕਰਕੇ ਵਿਕਾਸ ਕਾਰਜ ਵਿਚਕਾਰ ਫਸੇ ।
ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਕੋਲੋਂ ਰੱਖੜੀ ਬਣਵਾਈ ਅਤੇ ਓਹਨਾ ਨੂੰ ਰੱਖੜੀ ਦੇ ਤੋਹਫ਼ੇ ਵੀ ਦਿੱਤੇ ।
ਅੱਜ ਮਿਤੀ 28 ਅਗਸਤ (ਸੋਨੂੰ) : ਅੱਜ ਰੱਖੜੀ ਦਾ ਪਵਿੱਤਰ ਤਿਉਹਾਰ ਭੈਣਾਂ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਸਾਰੇ ਹਿੰਦੁਸਤਾਨ ਯਾਨੀ ਕਿ ਸਾਰੀ ਦੁਨੀਆ ਵਿੱਚ ਮਨਾਇਆ ਗਿਆ ਉਸ ਸਬੰਧ ਵਿੱਚ ਅੱਜ ਬਸਤੀ ਦਾਨਸ਼ਮੰਦਾ ਵਿਖੇ ਜਲੰਧਰ ਸ਼ਹਿਰ ਦੇ ਮਸ਼ਹੂਰ ਸੋਸ਼ਲ ਵਰਕਰ ਸਤਪਾਲ ਗਿੱਲ ਅਤੇ ਕਰਨ ਗਿੱਲ ਵੱਲੋਂ ਜਰੂਰਤਮੰਦ ਪਰਿਵਾਰੋਂ ਬੱਚਿਓਂ ਸੇ ਰੱਖੜੀ ਬਣਵਾਈ ਗਈ ਨਾਲ ਹੀ ਉਹਨਾਂ ਨੂੰ ਮਠਿਆਈ ਅਤੇ ਅਸ਼ੀਰਵਾਦ ਤੌਰ ਤੇ ਪੈਸੇ ਵੀ ਦੀ ਸਰ ਪਰ ਗੁਰੂ ਨਾਨਕ ਕਲੋਨੀ ਵਾਸੀ ਵਾਲੋਂ ਨੇ ਕਿਹਾ ਕਿ ਇਸ ਤਰਾਂ ਦਾ ਕੰਮ ਕੋਈ ਕੋਈ ਕਰਦਾ ਹੈ ਵੈਸਟ ਖੇਤਰ ਵਿੱਚ ਲੋਕ ਜਿਹੜੇ ਵਿਧਾਇਕ ਕੌਂਸਲਰ ਵੱਡੇ ਵੱਡੇ ਖੇਤਰਾਂ ਵਿੱਚ ਜਾ ਕੇ ਰੱਖੜੀ ਬਣਾਉਂਦੇ ਹਨ ਪਰ ਲੋਕਾਂ ਦਾ ਕਹਿਣਾ ਸੀ ਕਿ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਕੋਲੋਂ ਰੱਖੜੀ ਬਣਾਉਣਾ ਬੜੀ ਵੱਡੀ ਗੱਲ ਹੈ ਇਸ ਤਰਾਂ ਦੇ ਕੰਮ ਜੇਕਰ ਆਪਣੇ ਰਾਜਨੇਤਾ ਕਰਨ ਆਪਣੇ ਤਾਂ ਲੋਕ ਕਿੱਥੇ ਦੇ ਕਿਥੇ ਪਹੁੰਚ ਜਾਣ ਪਰ ਦੇਖਦੇ ਹੋਏ ਜਰੂਰਤਮੰਦ ਪਰਿਵਾਰਾਂ ਦੇ ਬੱਚੀਆਂ ਕੋਲੋਂ ਰੱਖੜੀ ਬਣਾ ਕੇ ਸਤਪਾਲ ਗਿੱਲ ਹੁਣਾਂ ਨੇ ਮਿਸਾਲ ਕਾਇਮ ਕਰ ਦਿੱਤੀ ਮੌਕੇ ਦੇ ਬੱਚਿਆਂ ਨੂੰ ਗਿਫਟ ਅਤੇ ਅਸ਼ੀਰਵਾਦ ਦਿੱਤਾ ਗਿਆ 50 ਘਰਾਂ ਦੇ ਬੱਚੀਆਂ ਕੋਲੋਂ ਰੱਖੜੀ ਬਣਾਈ ਗਈ ਅਤੇ ਉਹਨਾਂ ਨੂੰ ਮਿਠਿਆਈਆਂ ਅਤੇ ਗਿਫਟ ਅਤੇ ਨਗਰ ਬੱਚੀਆਂ ਕੋਲੋਂ ਆਸ਼ੀਰਵਾਦ ਲਿਆ ਅਤੇ ਸਤਪਾਲ ਗਿੱਲ ਵੱਲੋਂ ਉਹਨਾਂ ਦਾ ਮਾਨ ਸਤਿਕਾਰ ਕੀਤਾ ਗਿਆ ।





Comments
No comments yet.