Thu, 27 Aug 2026
Post Details

ਬਲਬੀਰ ਕੌਰ ਬੇ ਸੁਰੂ ਕੀਤਾ ਵੈਸਟ ਵਿਧਾਨ ਸਭਾ ਹਲਕੇ ਵਿੱਚ ਜਨ ਸੰਪਰਕ ਮੁਹਿੰਮ, ਬਲਵੀਰ ਕੌਰ ਆਮ ਆਦਮੀ ਪਾਰਟੀ ਦੀ ਉੱਘੀ ਨੇਤਾ ਹੈ ।

ਜਲੰਧਰ ਅੱਜ ਮਿਤੀ 25 ਅਗਸਤ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਤੋਂ ਸੀਨੀਅਰ ਆਮ ਆਦਮੀ ਪਾਰਟੀ ਮਹਿਲਾ ਆਗੂ ਬਲਬੀਰ ਕੌਰ ਹੁਣਾਂ ਨੇ ਵੈਸਟ ਖੇਤਰ ਦੇ ਕਈ ਵਾਰਡਾਂ ਵਿੱਚ ਕੀਤਾ ਸੰਪਰਕ ਅਭਿਆਨ ਕਈ ਲੋਕਾਂ ਨਾਲ ਪਹੁੰਚ ਕੇ ਕੀਤਾ ਜਨ ਸੰਪਰਕ ਖੇਤਰ ਦੀ ਸਮੱਸਿਆ ਬਾਰੇ ਵੀ ਵਿਚਾਰ ਚਰਚਾ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਕੁਝ ਮਹੀਨੇ ਰਹਿ ਗਏ ਹਨ ਇਸ ਕਰਕੇ ਵੀ ਉਹ ਰਾਜਨੇਤਾ ਆਪਣੇ ਘਰਾਂ ਚੋਂ ਨਿਕਲ ਕੇ ਜਨਤਾ ਦਰਬਾਰ ਪਹੁੰਚ ਰਹੇ ਹਨ ਜਿਕਰਯੋਗ ਹੈ ਕਿ 2012 ਤੋਂ 2014 ਵਿੱਚ ਬਲਬੀਰ ਕੌਰ ਰਾਜਨੀਤੀ ਦਾ ਦਾਮਨ ਫੜਿਆ ਹੈ ਪਹਿਲੇ ਉਹ ਕਾਂਗਰਸ ਪਾਰਟੀ ਨਾਲ ਲੋਕਾਂ ਦੀ ਸੇਵਾ ਕਰਦੇ ਰਹੇ ਹਨ ਪਾਰਟੀ ਚਾਹੇ ਕੋਈ ਵੀ ਹੋਵੇ ਚਾਹੇ ਸੱਤਾ ਚ ਹੋਵੇ ਜਾਂ ਫਿਰ ਵਿਪਕਸ਼ ਵਿੱਚ ਹੋਵੇ ਪਰ ਲੋਕ ਸੇਵਾ ਤਾਂ ਪਾਰਟੀ ਤੋਂ ਉਥੇ ਉੱਠ ਕੇ ਕਰਨੀ ਹੁੰਦੀ ਹੈ ਇਸ ਕਰਕੇ ਬਲਵੀਰ ਕੌਰ ਹੁਣਾਂ ਨੇ ਆਪਣੇ 2027 ਚੋਣਾਂ ਨੂੰ ਦੇਖਦੇ ਹੋਏ ਲੋਕਾਂ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਹ ਵੈਸਟ ਖੇਤਰ ਦੀਆਂ ਜਮੀਨੀ ਸਤਰ ਤੋਂ ਸਮੱਸਿਆ ਨੂੰ ਹੱਲ ਕਰਨ ਲਈ ਪਹਿਲ ਦੇ ਅਧਾਰ ਤੇ ਜ਼ੋਰ ਲਗਾਣਗੇ ਬਲਵੀਰ ਕੌਰ ਨੇ ਦੱਸਿਆ ਕਿ ਪਾਰਟੀ ਦੇ ਸਿਪਾਹੀ ਦਾ ਕੰਮ ਹੁੰਦਾ ਹੈ ਕਿ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰਨਾ ਅਤੇ ਪਾਰਟੀ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਣਾ ਇਸ ਸਬੰਧ ਵਿੱਚ ਉਹ ਆਮ ਆਦਮੀ ਪਾਰਟੀ ਦਾ ਇੱਕ ਸੱਚਾ ਸਿਪਾਹੀ ਹੋਣ ਨਾਲ ਉਹ ਆਪਣੇ ਗ੍ਰਹਿ ਹਲਕਾ ਵਿਧਾਨ ਸਭਾ ਵੈਸਟ ਵਿੱਚ ਕੰਮ ਕਰ ਰਹੀ ਹਨ ਅਤੇ ਲੋਕਾਂ ਦੀ ਸਮੱਸਿਆ ਨੂੰ ਆਮ ਆਦਮੀ ਪਾਰਟੀ ਅਤੇ ਵੱਡੇ ਨੇਤਾਵਾਂ ਤੱਕ ਪਹੁੰਚਾਣਾ ਉਹਨਾਂ ਦਾ ਕੀ ਮਕਸਦ ਹੈ ਕਿਉਂਕਿ ਇੱਕ ਵਾਰ ਫਿਰ 2027 ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਣਾ ਚਾਹੁੰਦੇ ਹਨ ਵਿਰੋਧੀ ਧਿਰਾਂ ਦੇ ਹੁਣ ਤੋਂ ਹੀ ਪਸੀਨੇ ਵਗਣੇ ਸ਼ੁਰੂ ਹੋਏ ਹਨ ਕੁਝ ਮਹੀਨੇ ਰਹਿ ਗਏ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਇਸ ਕਰਕੇ ਉਹਨਾਂ ਨੇ ਮੈਦਾਨ ਵਿੱਚ ਉਤਰਨਾ ਅਤੇ ਆਮ ਆਦਮੀ ਪਾਰਟੀ ਲਈ ਦਿਲ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਉਹਨੇ ਦੱਸਿਆ ਹੈ ਕਿ ਜਿਹੜੀ ਰੋਜ਼ ਮਰਿਆਂ ਦੀ ਜਰੂਰਤਾਂ ਬਾਰੇ ਵੀ ਉਹ ਸਮੱਸਿਆ ਨੋਟ ਕਰ ਰਹੇ ਹਨ ਜਲਦ ਹੀ ਉਹ ਆਪਣੇ ਕੈਬਨਟ ਮੰਤਰੀ ਮਹਿੰਦਰ ਭਗਤ ਹੋਣਾਨਾ ਮਿਲ ਕੇ ਜਾਨੂ ਕਰਾਣਗੇ ਅਤੇ ਆਪਣੇ ਹੋਰ ਵੀ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਕੇ ਲੋਕਾਂ ਨੂੰ ਤੇ ਹੱਲ ਕਰਨ ਲਈ ਮੈਦਾਨ ਵਿੱਚ ਰਹਿਣਗੇ ।

Comments

No comments yet.



Latest News

Number of Visitors - 210689