जालंधर में युवक की मौत से हड़कंप, परिवार ने CIA सब इंस्पेक्टर पर लगाए धमकी और प्रताड़ना के आरोप
ਚੰਡੀਗੜ੍ਹ/ਜਲੰਧਰ ਅੱਜ ਮਿਤੀ 24 ਅਗਸਤ (ਸੋਨੂੰ) : ਨਗਰ ਨਿਗਮ ਵਿਖੇ ਜਿਹੜੀ ਹੜਤਾਲ ਚੱਲ ਰਹੀ ਸੀ ਸੋਲਡ ਵੇਸਟ ਨੂੰ ਲੈ ਕੇ ਯੂਨੀਅਨ ਵੱਲੋਂ ਜਿਹੜਾ ਘਰ ਘਰ ਤੋਂ ਕੂੜੇ ਦਾ ਕਲੈਕਸ਼ਨ ਦਾ ਠੇਕਾ ਪ੍ਰਾਈਵੇਟ ਕੰਪਨੀ ਦਿੱਤਾ ਗਿਆ ਸੀ ਅੱਜ ਚੰਡੀਗੜ੍ਹ ਵਿਖੇ ਬੰਟੂ ਸਬਰਵਾਲ ਗਰੁੱਪ ਦੀ ਮੀਟਿੰਗ ਹੋਈ ਚੰਡੀਗੜ੍ਹ ਅਤੇ ਸਹਿਮਤੀ ਬਣ ਗਈ ਸਰਕਾਰ ਦੇ ਨੁਮਾਇੰਦਿਆਂ ਨਾਲ ਇਸ ਵਿੱਚ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਮੇਅਰ ਜਲੰਧਰ ਵਨੀਤ ਧੀਰ ਅਤੇ ਡਾਰੈਕਟਰ ਹਾਜ਼ਰ ਸਨ ਇਹ ਜਾਣਕਾਰੀ ਸਾਨੂੰ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਨੇ ਦੱਸਿਆ ਕਿ ਜਿਹੜੀ ਉਹਨਾਂ ਦੀ ਮੰਗਾਂ ਸੀ ਉਹਨਾਂ ਨੂੰ ਗੌਰ ਕਰਦੇ ਹੋਏ ਸਰਕਾਰ ਦੇ ਨੁਮਾਇੰਦਿਆਂ ਨੇ ਹੱਲ ਕੱਢਿਆ ਕੀ ਜਿਹੜਾ ਉਹ ਕੰਮ ਯੂਨੀਅਨ ਦੇ ਡਰਾਈਵਰ ਡੰਪਾਂ ਉਥੋਂ ਕੂੜਾ ਚੱਕਦੇ ਹਨ ਉਸ ਤਰ੍ਹਾਂ ਹੀ ਕਰਨਗੇ ਜਿਹੜੇ ਉਹਨਾਂ ਦੇ ਰੈਕਪੀਕਰ ਕਰਾ ਘਰਾਂ ਚੋਂ ਕਲੈਕਸ਼ਨ ਕਰਦੇ ਨੇ ਕੂੜੇ ਦੀ ਉਸ ਤਰ੍ਹਾਂ ਹੀ ਕਰਨਗੇ ਜੋ ਕਿ ਕੰਪਨੀ ਦਾ ਕੰਮ ਹੋਵੇਗਾ ਸਿਰਫ ਬਰਿਆਣਾ ਡੰਪ ਤੱਕ ਉਹ ਕੰਮ ਕਰਨਗੇ ਆਪਣਾ ਜਿਹੜਾ ਉਹਨਾਂ ਨੂੰ ਠੇਕਾ ਦਿੱਤਾ ਗਿਆ ਹੈ ਇਸ ਨਾਲ ਸਹਿਮਤੀ ਬਣਨ ਨਾਲ ਕੱਲ ਤੋਂ ਜਿਹੜੀ ਹੜਤਾਲ ਖਤਮ ਕਰ ਦਿੱਤੀ ਗਈ ਹੈ ਉਹ ਕੱਲ ਤੋਂ ਉਹਨਾਂ ਦੀ ਯੂਨੀਅਨ ਦੇ ਮੁਲਾਜਮ ਆਪਣੇ ਕੰਮਾਂ ਤੇ ਜਾਵਣਗੇ ਇਸ ਮੌਕੇ ਤੇ ਉਹਨਾਂ ਦੇ ਨਾਲ ਡਰਾਈਵਰ ਯੂਨੀਅਨ ਦੇ ਪ੍ਰਧਾਨ ਸ਼ਮੀ ਲੂਥਰ ਸਿਕੰਦਰ ਖੋਸਲਾ ਰਾਜਨ ਕਲਿਆਣ ਹੈਪੀ ਥਾਪਰ ਹਤੇਸ਼ ਨਾਹਰ ਅਤੇ ਉਹਨਾਂ ਦੇ ਯੂਨੀਅਨ ਦੇ ਨੇਤਾ ਤੇ ਨਗਰ ਨਿਗਮ ਦੇ ਸਹਿਯੋਗੀ ਮੁਲਾਜ਼ਮ ਨਾਲ ਸਨ ਸਰਕਾਰ ਦੇ ਨੁਮਾਇੰਦੇ ਅਤੇ ਨਗਰ ਨਿਗਮ ਮੇਅਰ ਅਤੇ ਕਮਿਸ਼ਨਰ ਨਾਲ ਮੀਟਿੰਗ ਹੋਣ ਤੋਂ ਬਾਅਦ ਸਹਿਮਤੀ ਬਣ ਗਈ ਜਿਹੜਾ ਕੰਮ ਉਹ ਯੂਨੀਅਨ ਕੋਲ ਹੈ ਡਰਾਈਵਰਾਂ ਕੋਲ ਹੋਵੇ ਜਾਂ ਫਿਰ ਪਹਿਲੇ ਦੀ ਤਰ੍ਹਾਂ ਹੀ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸਹਿਯੋਗ ਦੇਣਗੇ ਉਹਨਾਂ ਦੀ ਯੂਨੀਅਨ ਵੱਲੋਂ ਇਹ ਕਿਹਾ ਗਿਆ ਅਤੇ ਉਸ ਨਾਲ ਹੀ ਜਿਹੜੀ ਇਹਨਾਂ ਦੀ ਬੰਟੂ ਸੱਭਰਵਾਲ ਗਰੁੱਪ ਵੱਲੋਂ ਹੜਤਾਲ ਜੋ ਕੀਤੀ ਜਾ ਰਹੀ ਸੀ ਉਹ ਖਤਮ ਕਰ ਦਿੱਤੀ ਗਈ ਹੈ ਕੱਲ ਤੋਂ ਦਿਨ ਮੰਗਲਵਾਰ ਤੋਂ ਰੋਜ਼ ਮਰਿਆ ਦੀ ਤਰ੍ਹਾਂ ਕੰਮ ਚੱਲੇਗਾ ਸਫਾਈ ਵਿਵਸਥਾ ਦਾ ਚਾਹੇ ਕੂੜੇ ਦੀ ਲਿਫਟਿੰਗ ਹੋਵੇ ਜਾਂ ਫਿਰ ਸੀਵਰੇਜ ਦੀ ਸਮੱਸਿਆ ਹੋਵੇ ਜਾਂ ਵਾਟਰ ਸਪਲਾਈ ਦੀ ਸਾਰੇ ਕੰਮ ਮੁਕੰਮਲ ਪਹਿਲੇ ਤਰਾਂ ਚਲਣਗੇ ਇਹ ਭਰੋਸਾ ਯੂਨੀਅਨ ਵੱਲੋਂ ਦਿੱਤਾ ਗਿਆ ।ਉਹ





Comments
No comments yet.