मंड ग्राउंड में कुशम क्रिकेट क्लब की शानदार जीत, स्टार्स क्रिकेट क्लब को महज़ 12 ओवर में हराया ।
ਡਰਾਈਵਰ ਅਤੇ ਟੈਕਨੀਕਲ ਵਰਕਰ ਯੂਨੀਅਨ ਅਤੇ ਸਮੂਹ ਯੂਨੀਅਨ ਬੰਟੂ ਸਬਰਵਾਲ ਅਤੇ ਸ਼ਮੀ ਲੁਥਰ ਨੇ ਸਾਥੀਆਂ ਸਹਿਤ ਪ੍ਰਦਰਸ਼ਨ ਵਿੱਚ ਹੋਏ ਸ਼ਾਮਿਲ ।
ਜਲੰਧਰ ਅੱਜ ਮਿਤੀ 23 ਅਗਸਤ (ਸੋਨੂੰ) : ਨਗਰ ਨਿਗਮ ਵੱਲੋਂ ਜਿਹੜਾ ਕੂੜਾ ਕਲੈਕਸ਼ਨ ਠੇਕਾ ਦਿੱਤਾ ਜਾ ਰਿਹਾ ਉਸ ਦਾ ਵਿਰੋਧ ਵਿੱਚ ਜਿਹੜੀ ਨਗਰ ਨਿਗਮ ਡਰਾਈਵਰ ਅਤੇ ਟੈਕਨੀਕਲ ਵਰਕਰ ਯੂਨੀਅਨ ਅਤੇ ਸਮੂਹ ਯੂਨੀਅਨ ਬੰਟੂ ਸਬਰਵਾਲ ਅਤੇ ਸ਼ਮੀ ਲੁਥਰ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਨਗਰ ਨਿਗਮ ਜੋ ਕਿ ਠੇਕਾ ਦੇਣ ਜਾ ਰਹੀ ਹੈ ਸੋਲਰ ਵੈਸਟ ਉਸਦਾ ਵਿਰੋਧ ਪ੍ਰਦਰਸ਼ਨ ਸੋਮਵਾਰ ਨੂੰ ਤੇਜ ਕਰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਨਗਰ ਨਿਗਮ ਜੇਕਰ ਸ਼ਹਿਰ ਵਿੱਚ ਬਿਮਾਰੀਆਂ ਫੈਲਦੀਆਂ ਨੇ ਤਾਂ ਉਸਦਾ ਜਿੰਮੇਵਾਰ ਨਗਰ ਨਿਗਮ ਹੋਵੇਗਾ ਨਾਲ ਹੀ ਉਹਨਾਂ ਨੇ ਦੱਸਿਆ ਕਿ ਜੇ ਕੰਪਨੀ ਠੇਕਾ ਦਿੱਤਾ ਜਾਂਦਾ ਹੈ ਇਸ ਨਾਲ ਕਿਸ ਦਾ ਫਾਇਦਾ ਹੈ ਕਿ ਨਗਰ ਨਿਗਮ ਵਿੱਚ ਮੁਲਾਜ਼ਮ ਨੂੰ ਵੇਲਿਆ ਕਰਨ ਦੀ ਨੀਤੀ ਚੱਲ ਰਹੀ ਹੈ ਸ਼ਮੀ ਲੂਥਰ ਹੋਣਾਂ ਨੇ ਕਿਹਾ ਕਿ ਨਾਲ ਹੀ ਨਗਰ ਨਿਗਮ ਵਾਲਮੀਕੀ ਭਾਈਚਾਰੇ ਨਾਲ ਧੱਕਾ ਕਰ ਰਹੀ ਹੈ ਉਹਨਾਂ ਕੋਲੋਂ ਕੰਮ ਖੋਹ ਕੇ ਕੰਪਨੀ ਵਾਲਿਆਂ ਨੂੰ ਸਾਨੂੰ ਲੋਕਾਂ ਨੂੰ ਅਤੇ ਵਾਲਮੀਕੀ ਭਾਈਚਾਰੇ ਨੂੰ ਅੱਤਿਆਚਾਰ ਵੀ ਕਰ ਰਹੀ ਹ ਕਿਉਂਕਿ ਨਾਲ ਹੀ ਕੰਪਨੀ ਵੱਲੋਂ ਜੇਕਰ ਘਰ ਘਰੋਂ ਘਰੋਂ ਕੂੜਾ ਕਲੈਕਸ਼ਨ ਕੀਤਾ ਜਾਵੇਗਾ ਤੇ ਸਾਡੇ ਨਾਲ ਜਿਹੜੇ ਲੋਕ ਜੁੜੇ ਹੋਏ ਉਹ ਭੁੱਖੇ ਮਰ ਜਾਵਣਗੇ ਨਗਰ ਨਿਗਮ ਨੂੰ ਅਤੇ ਅਧਿਕਾਰੀਆਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਈ ਸਾਲਾਂ ਤੋਂ ਇਸ ਕੰਮ ਨਾਲ ਜੁੜੇ ਲੋਕ ਕਿੱਥੇ ਜਾਵਣਗੇ ।





Comments
No comments yet.