मंड ग्राउंड में कुशम क्रिकेट क्लब की शानदार जीत, स्टार्स क्रिकेट क्लब को महज़ 12 ओवर में हराया ।
ਜਲੰਧਰ ਅੱਜ ਮਿਤੀ 23 ਅਗਸਤ (ਸੋਨੂੰ) : ਅਰਬਨ ਸਟੇਟ ਫੇਸ ਟੂ ਕੂੜੇ ਲੱਗੇ ਅੰਬਾਰ ਇਹ ਜਾਣਕਾਰੀ ਦਿੱਤੀ ਸਾਨੂੰ ਕਾਂਗਰਸੀ ਮਹਿਲਾ ਆਗੂ ਆਸ਼ਾ ਅਗਰਵਾਲ ਦੱਸਿਆ ਕੀ ਨਗਰ ਨਿਗਮ ਜਿਹੜੀ ਹੜਤਾਲ ਚੱਲ ਰਹੀ ਹੈ ਜਿੱਥੇ ਅਰਬਨ ਸਟੇਟ ਜਿੱਥੇ ਕੂੜੇ ਦਾ ਡੰਪ ਹੈ ਉਥੇ ਕੂੜਾ ਬਾਹਰ ਤੱਕ ਆ ਗਿਆ ਅੱਧਾ ਕਿਲੋਮੀਟਰ ਤੱਕ ਕੂੜੇ ਦੇ ਲਾਗੇ ਢੇਰ ਨਗਰ ਨਿਗਮ ਮੁਲਾਜ਼ਮਾਂ ਵੱਲੋਂ ਜਿਹੜੀ ਹੜਤਾਲ ਹੋਣ ਕਾਰਨ ਸ਼ਹਿਰ ਦਾ ਬੁਰਾ ਹਾਲ ਹੋ ਗਿਆ ਹੈ ਸ਼ਹਿਰ ਦੇ ਕਈ ਅਤੇ ਨਗਰ ਨਿਗਮ ਦੇ ਸਾਹਮਣੇ ਕਈ ਇਲਾਕੇ ਵਿੱਚ ਪੂਰੇ ਨਾ ਭਰੇ ਪਏ ਹਨ ਨਗਰ ਨਿਗਮ ਵੱਲੋਂ ਜਿਹੜਾ ਘਰ ਘਰ ਤੋਂ ਕੂੜਾ ਕਲੈਕਸ਼ਨ ਦਾ ਠੇਕਾ ਦਿੱਤਾ ਜਾ ਰਿਹਾ ਉਸਦੇ ਵਿਰੁੱਧ ਵਿੱਚ ਜਿਹੜੀ ਹੜਤਾਲ ਚੱਲ ਰਹੀ ਹੈ ਇਸ ਕਾਰਨ ਸ਼ਹਿਰ ਦੇ ਕਈ ਇਲਾਕੇ ਕੂੜੇ ਦੇ ਡੰਪ ਨਾਲ ਭਰ ਗਏ ਹਨ |





Comments
No comments yet.