Sun, 23 Aug 2026
Post Details

ਅਨੁਰਾਧਾ ਬੰਗਾ ਕੱਲ 23 ਅਗਸਤ ਦਿਨ ਐਤਵਾਰ ਨੂੰ ਮਹਿਲਾ ਕਾਂਗਰਸ ਜਿਲਾ ਸ਼ਹਿਰੀ ਦੀ ਤਾਜਪੋਸ਼ੀ ਹੋਵੇਗੀ ।

ਅਨੁਰਾਧਾ ਬੰਗਾ ਕੱਲ 11 ਵਜੇ ਪੰਜਾਬ ਪ੍ਰਧਾਨ ਮਹਿਲਾ ਕਾਂਗਰਸ ਬਲਜੀਤ ਕੌਰ ਹਾਜ਼ਰੀ ਵਿੱਚ ਚਾਰਜ ਸੰਭਸਲਣਗੇ ।


ਜਲੰਧਰ ਅੱਜ ਮਿਤੀ 22 ਅਗਸਤ (ਸੋਨੂੰ) : ਮਹਿਲਾ ਕਾਂਗਰਸ ਜਿਲਾ ਸ਼ਹਿਰੀ ਦੀ ਪ੍ਰਧਾਨ ਅਨੁਰਾਧਾ ਬੰਗਾ ਕੱਲ ਦਿਨ ਐਤਵਾਰ ਕੱਲ ਉਹਨਾਂ ਦੀ ਹੋਵੇਗੀ ਤਾਜਪੋਸ਼ੀ ਇਸ ਵਿੱਚ ਪੰਜਾਬ ਪ੍ਰਧਾਨ ਮਹਿਲਾ ਕਾਂਗਰਸ ਬਲਜੀਤ ਕੌਰ ਉਚੇਚੇ ਤੌਰ ਤੇ ਪਹੁੰਚਣਗੇ ਅੱਜ ਕਾਂਗਰਸ ਭਵਨ ਵਿਖੇ ਚੱਲ ਰਹੀਆਂ ਹਨ ਕੱਲ ਆਪਣਾ ਪ੍ਰਧਾਨਗੀ ਦੀ ਕੁਰਸੀ ਤੇ ਉਹਨਾਂ ਨੂੰ ਬਿਠਾਇਆ ਜਾਵੇਗਾ ਇਸ ਮੌਕੇ ਤੇ ਜਿਲਾ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਯੂਥ ਦੇ ਪ੍ਰਧਾਨ ਅੰਗਦ ਦੱਤਾ ਮਹਿਲਾ ਕਾਂਗਰਸ ਵਰਕਰ ਅਤੇ ਕਾਰੇ ਕਰਤਾ ਹਾਜ਼ਰ ਹੋਣਗੇ ਇਹ ਪ੍ਰੋਗਰਾਮ ਸਵੇਰੇ ਤਾਜਪੋਸ਼ੀ ਦਾ 11 ਵਜੇ ਸ਼ੁਰੂ ਹੋਵੇਗਾ |

Comments

No comments yet.



Latest News

Number of Visitors - 205355