पंजाब में घर पर काटा केक, दोस्तों संग निकला पार्टी करने; रास्ते में बदमाशों ने कर दी फायरिंग
ਬਲਬੀਰ ਕੌਰ ਦੇ ਵੈਸਟ ਹਲਕੇ ਵਿੱਚ ਚਲਾਏ ਗਏ ਸੰਪਰਕ ਅਭਿਆਨ ਤੋਂ ਲੱਗਦਾ ਹੈ ਕਿ ਉਸ ਨੇ ਵਿਧਾਨ ਸਭਾ ਚੌਣ ਲਈ ਕਮਰ ਕੱਸ ਲਈ ਹੈ ।
ਜਲੰਧਰ ਅੱਜ 19 ਅਗਸਤ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਤੋਂ ਸੀਨੀਅਰ ਆਮ ਆਦਮੀ ਪਾਰਟੀ ਮਹਿਲਾ ਆਗੂ ਅਤੇ ਸੋਸ਼ਲ ਵਰਕਰ ਬਲਬੀਰ ਕੌਰ ਨੇ ਪੰਜਾਬ ਵਿੱਚ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਨਾਲ ਵੈਸਟ ਹਲਕੇ ਵਿੱਚ ਸੰਪਰਕ ਅਭਿਆਨ ਚਲਾ ਦਿੱਤਾ ਹੈ ਉਹ ਵੈਸਟ ਹਲਕੇ ਵਿੱਚ ਕੱਲੇ ਕੱਲੇ ਘਰਾਂ ਵਿੱਚ ਜਾ ਕੇ ਉਸ ਵੱਲੋਂ ਸੰਪਰਕ ਕੀਤਾ ਜਾ ਰਿਹਾ ਹੈ ਉਹ ਕਈ ਸਾਲਾਂ ਤੋਂ ਪੰਜਾਬ ਅਤੇ ਹਲਕਾ ਵੈਸਟ ਦੀ ਰਾਜਨੀਤੀ ਵਿੱਚ ਆਪਣੀ ਪਕੜ ਬਣਾਈ ਹੋਈ ਹੈ ਉਸ ਨੂੰ ਦੇਖਦੇ ਹੋਏ 2027 ਦੀ ਚੋਣਾਂ ਵਿੱਚ ਆਪਣਾ ਲੱਗਦਾ ਹੈ ਕਿ ਕਮਰ ਕਸ ਲਈ ਹੈ ਹਲਕਾ ਵੈਸਟ ਵਿੱਚ ਉਹ 2027 ਦੀ ਚੋਣਾਂ ਵਿੱਚ ਖੁਦ ਮੈਦਾਨ ਵਿੱਚ ਉਤਰਨ ਦਾ ਲਗਦਾ ਮਨ ਬਣਾਇਆ ਹੈ ਪਹਿਲੇ ਕਈ ਸਾਲ ਬਲਵੀਰ ਕੌਰ ਹੁਣਾਂ ਵੱਲੋਂ ਕਾਂਗਰਸ ਪਾਰਟੀ ਨਾਲ ਜੁੜੇ ਸਨ 2014 ਦੀਆਂ ਲੋਕ ਸਭਾ ਚੋਣਾਂ ਪੰਜਾਬ ਵਿਧਾਨ ਸਭਾ 2017 ਦੀ ਚੋਣਾਂ ਫਿਰ ਦੁਬਾਰਾ 2019 ਵਿੱਚ ਫਿਰ ਲੋਕ ਸਭਾ ਚੋਣਾਂ ਵਿੱਚ ਅਤੇ 2022 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਸੇਵਾ ਨਿਭਾ ਚੁੱਕੀ ਹੈ 2024 ਵਿੱਚ ਹਲਕਾ ਵੈਸਟ ਵਿੱਚ ਜਿਮਣੀ ਚੋਣ ਹੋਣ ਕਾਰਨ ਕਿਸੇ ਮਨ ਮਟਾਵ ਨੂੰ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਅਤੇ ਹੁਣ ਆਮ ਆਦਮੀ ਪਾਰਟੀ ਵਿੱਚ ਸੇਵਾ ਨਿਭਾ ਰਹੇ ਹਨ ਜਿਸ ਤਰ੍ਹਾਂ ਉਹਨਾਂ ਨੇ ਲੋਕਾਂ ਨਾਲ ਸੰਪਰਕ ਅਭਿਆਨ ਸ਼ੁਰੂ ਕੀਤਾ ਹੈ ਲੱਗਦਾ ਹੈ ਕਿ 2027 ਦੀ ਚੋਣਾਂ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਐਂਟਰੀ ਦਾਖਲ ਕਰਾਉਣਗੇ ਕਿਉਂਕਿ ਉਹਨਾਂ ਦੀ ਹਲਕਾ ਵੈਸਟ ਵਿੱਚ ਜਨਤਾ ਵਿੱਚ ਪਕੜ ਵੀ ਹੈ ਅਤੇ ਜਨ ਸੰਪਰਕ ਵੀ ਉਹਨਾਂ ਦਾ ਕਾਫੀ ਹੈ ਜਿਸ ਤਰ੍ਹਾਂ ਉਹਨਾਂ ਨੇ ਕੱਲੇ ਕੱਲੇ ਵਿਅਕਤੀ ਇਥੇ ਨੇਤਾਵਾਂ ਨਾਲ ਸੰਪਰਕ ਸਾਧਿਆ ਹੈ 2027 ਵਿੱਚ ਉਹ ਆਪਣਾ ਦਾਅਵਾ ਵੀ ਠੋਕ ਸਕਦੇ ਹਨ ।





Comments
No comments yet.