21 अगस्त को पंजाब बंद का ऐलान, बंदी सिखों की रिहाई की मांग पर कौमी इंसाफ मोर्चा का बड़ा फैसला
ਪੰਜਾਬੀ ਲੋਕ ਬੋਲੀਆਂ ਗਿੱਦਾ ਭੰਗੜਾ ਮਹਿਲਾਵਾਂ ਅਤੇ ਕੁੜੀਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ ।
ਜਲੰਧਰ ਅੱਜ ਮਿਤੀ 15 ਅਗਸਤ (ਸੋਨੂੰ) : ਸਾਵਨ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਤੀਆਂ ਦਾ ਤਿਹਾਰ ਅੱਜ ਸੋਡਲ ਰੋਡ ਵਿਖੇ ਇੱਕ ਨਿਜੀ ਹੋਟਲ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਜਿਦੇ ਵਿੱਚ ਪੰਜਾਬੀ ਲੋਕ ਬੋਲੀਆਂ ਗਿੱਦਾ ਭੰਗੜਾ ਮਹਿਲਾਵਾਂ ਅਤੇ ਕੁੜੀਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਾਣਕਾਰੀ ਦਿੰਦੇ ਹੋਏ ਪ੍ਰਵੀਨ ਕੁਮਾਰੀ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਹਲਕਾ ਵੈਸਟ ਤੋਂ ਸਾਬਕਾ ਸੀਨੀਅਰ ਮੈਡਮ ਸੁਰਿੰਦਰ ਕੌਰ ਵਾਰਡ ਨੰਬਰ 61 ਤੋਂ ਕੌਂਸਲਰ ਮਧੂਬਾਲਾ ਸ਼ਰਮਾ ਵੀ ਇਸ ਉਚੇਚੇ ਤੌਰ ਤੇ ਪਹੁੰਚੇ ਇਸ ਮੌਕੇ ਤੇ ਮੈਡਮ ਸੁਰਿੰਦਰ ਕੌਰ ਮਧੂਬਾਲਾ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਪ੍ਰਵੀਨ ਕੁਮਾਰੀ ਸ਼ਰਮਾ ਨੀਲਮ ਰਮਨਦੀਪ ਕੌਰ ਅੰਜੂ ਗੁਰਦੀਪ ਕੌਰ ਨੂਰੀ ਸੀਮਾ ਭਾਵਨਾ ਦੱਤਾ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ।





Comments
No comments yet.