21 अगस्त को पंजाब बंद का ऐलान, बंदी सिखों की रिहाई की मांग पर कौमी इंसाफ मोर्चा का बड़ा फैसला
ਜਲੰਧਰ ਅੱਜ ਮਿਤੀ 15 ਅਗਸਤ (ਸੋਨੂੰ) : ਅੱਜ ਕਾਂਗਰਸ ਭਵਨ ਜਲੰਧਰ ਵਿਖੇ ਦੇਸ਼ ਦਾ 80 ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ । ਇਸ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਦੇਸ਼ ਦੀ ਸ਼ਾਨ ਤਿਰੰਗਾ ਝੰਡਾ ਲਹਿਰਾਇਆ ਗਿਆ । ਇਸ ਮੌਕੇ ਤੇ ਪਹੁੰਚੇ ਕਾਂਗਰਸੀ ਅਹੁਦੇਦਾਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਕਾਂਗਰਸੀ ਆਗੂਆਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਕਾਂਗਰਸੀ ਨੇਤਾਵਾਂ ਨੇ ਕੁਰਬਾਨੀਆਂ ਦਿੱਤੀਆਂ । ਇਸ ਮੌਕੇ ਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵਿਧਾਇਕ ਅਤੇ ਜਿਲਾ ਕਾਂਗਰਸ ਕਮੇਟੀ ਦਿਹਾਤੀ, ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ, ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਹਲਕਾ ਇੰਚਾਰਜ ਕਰਤਾਰਪੁਰ ਸਾਬਕਾ ਐਸ ਐਸ ਪੀ ਰਜਿੰਦਰ ਸਿੰਘ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਰਾਜੇਸ਼ ਜਿੰਦਲ ਟੌਨੂੰ , ਰਸ਼ਪਾਲ ਜੱਖੂ, ਜਗਜੀਤ ਕੰਬੋਜ, ਸੁਦੇਸ਼ ਭਗਤ, ਵਿਪਨ ਕੁਮਾਰ, ਜਗਦੀਪ ਸੋਨੂੰ ਸੰਧਰ, ਅਨੁਰਾਧਾ ਬੰਗਾ, ਅੰਗਦ ਦੱਤਾ, ਨਰੇਸ਼ ਵਰਮਾ, ਪ੍ਰੇਮ ਪਾਲ ਡੁਮੇਲੀ, ਅਰੁਣ ਰਤਨ, ਐਡਵੋਕੇਟ ਸੰਦੀਪ ਕੁਮਾਰ, ਬਲਰਾਜ ਠਾਕੁਰ, ਡਾ ਜਸਲੀਨ ਸੇਠੀ, ਨਵਦੀਪ ਜਾਰੇਵਾਲ, ਦੀਨਾ ਨਾਥ ਪ੍ਰਧਾਨ, ਪ੍ਰਭਦਿਆਲ ਭਗਤ, ਵਿਕਰਮ ਸ਼ਰਮਾ, ਅਸ਼ਵਨੀ ਜੰਗਰਾਲ, ਬਚਨ ਲਾਲ, ਸੰਜੀਵ ਦੁਆ, ਬ੍ਰਹਮ ਦੇਵ ਸਹੋਤਾ, ਮੋਹਿਤ ਸ਼ਰਮਾ, ਅਸ਼ਵਨੀ ਸੋਂਧੀ, ਕੀਮਤੀ ਸੈਣੀ, ਅਕਸ਼ਵੰਤ ਖੋਸਲਾ, ਯਸ਼ ਪਾਲ, ਰਵੀਸ਼ ਰਾਜ ਸ਼ਰਮਾ, ਜਾਬਰ ਖਾਨ, ਸੰਜੇ ਸੋਨਕਰ , ਦਰਸ਼ਨ ਸਿੰਘ ਪਹਿਲਵਾਨ, ਰਾਜਿੰਦਰ ਨੀਟਾ , ਰਵਿੰਦਰ ਸਿੰਘ ਲਾਡੀ, ਯਸ਼ ਪਹਿਲਵਾਨ , ਰਮੇਸ਼ ਕੁਮਾਰ, ਮੰਨਾ ਗੋਬਿੰਦਗੜ੍ਹ , ਹੁਸਨ ਲਾਲ, ਕੁਲਦੀਪ ਸ਼ਰਮਾ, ਅਸ਼ਵਨੀ ਸ਼ਰਮਾ, ਤਿਲਕ ਰਾਜ, ਅਸ਼ੋਕ ਹੰਸ, ਕੁਲਬਰਨ ਸਿੰਘ, ਮੁਖਤਿਆਰ ਅਹਿਮਦ, ਸਮੀਰ ਚਿਸ਼ਤੀ, ਗੁਲਸ਼ਨ ਮਿੱਡਾ, ਅਰੁਣ ਸਹਿਗਲ, ਕਿਸ਼ਨ ਲਾਲ ਮੱਟੂ, ਹਰਸ਼ ਰਾਣਾ ਵਰਮਾ, ਮੀਨੂ ਬੱਗਾ, ਪਲਵੀ , ਮਨਜੀਤ ਕੌਰ, ਗੁਰਮੀਤ ਜੱਸੀ, ਸ਼ਬਨਮ, ਪ੍ਰੇਮ ਸੈਣੀ, ਸੁਰਿੰਦਰ ਪਪਾ, ਰਣਜੀਤ ਰਾਣੋ , ਆਸ਼ਾ ਰਾਣੀ, ਯਸ਼ ਪਾਲ ਸਫਰੀ, ਵਰਿੰਦਰ ਕਾਲੀ, ਮਾਸਟਰ ਸ਼ਰੀਫ ਚੰਦ, ਕਪਿਲ ਦੇਵ, ਮਹੇਸ਼ ਕੁਮਾਰ, ਵਸ਼ਿਸ਼ਟ ਰਾਏ, ਰਵੀ ਬੱਗਾ, ਮਨਜੀਤ ਸਿਮਰਨ, ਅਸ਼ੋਕ ਖੰਨਾ, ਸੋਮ ਨਾਥ, ਆਲਮ, ਕਸ਼ਮੀਰੀ ਲਾਲ, ਮਹਿੰਦਰ ਪਾਲ ਸਿੰਘ ਟੁਰਨਾ , ਸੁਰਿੰਦਰਜੀਤ ਚੱਠਾ, ਰਾਕੇਸ਼ ਬੰਟੀ, ਹਰਪਾਲ ਸੰਧੂ ਮੌਜੂਦ ਸਨ ।





Comments
No comments yet.