21 अगस्त को पंजाब बंद का ऐलान, बंदी सिखों की रिहाई की मांग पर कौमी इंसाफ मोर्चा का बड़ा फैसला
ਜਲੰਧਰ ਅੱਜ ਮਿਤੀ 15 ਅਗਸਤ (ਸੋਨੂੰ) : ਲੰਮਾ ਪਿੰਡ ਚੌਂਕ ਜਿੱਥੇ ਕਿ ਨਗਰ ਨਿਗਮ ਵਰਕਸ਼ਾਪ ਵਿਖੇ 80ਵਾਂ ਸਭਤੰਤਰਤਾ ਦਿਵਸ ਮਨਾਇਆ ਗਿਆ ਡਰਾਈਵਰ ਅਤੇ ਟੈਕਨੀਕਲ ਵਰਕਸ ਯੂਨੀਅਨ ਵੱਲੋਂ ਜਿਸ ਦੇ ਪ੍ਰਧਾਨ ਸਮੀ ਲੁਥਰ ਅਤੇ ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਇਸ ਮੌਕੇ ਤੇ ਪਹੁੰਚੇ ਮੇਅਰ ਵਨੀਤ ਧੀਰ ਹਰਜਿੰਦਰ ਲਾਡਾ ਤਰੰਗਾਂ ਝੰਡਾ ਫਰਾਇਆ ਸਕੂਲੀ ਬੱਚਿਆਂ ਨੂੰ ਬੈਗ ਅਤੇ ਕਾਪੀਆਂ ਦਿੱਤੀਆਂ ਗਈਆ ਇਸ ਮੌਕੇ ਤੇ ਰਾਜਨ ਕਲਿਆਣ ਹੈਪੀ ਥਾਪਰ ਸੁਨੀਲ ਦੱਤ ਬੋਵੀ ਵਿਕਰਮ ਕਲਿਆਣ ਹਤੇਸ਼ ਨਾਹਰ ਡਰਾਈਵਰ ਯੂਨੀਅਨ ਦੇ ਮੈਂਬਰ ਅਤੇ ਨਗਰ ਨਿਗਮ ਦੇ ਅਧਿਕਾਰੀ ਅਤੇ ਯੂਨੀਅਨ ਦੇ ਨੇਤਾ ਹਾਜ਼ਰ ਸਨ ਸ਼ਮੀ ਲੂਥਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਮੇਅਰ ਵਨੀਤ ਧੀਰ ਅਤੇ ਬੰਟੂ ਸਬਰਵਾਲ ਹੁਣਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ |





Comments
No comments yet.