Sat, 15 Aug 2026
Post Details

ਸ਼ਿਵ ਸੇਨਾ ਸਮਾਜਵਾਦੀ ਕੱਲ 15 ਅਗਸਤ ਦਿਨ ਸ਼ਨੀਵਾਰ ਨੂੰ ਕਬੀਰ ਚੌਕ ਨਕੋਦਰ ਰੋਡ ਵਿਖੇ ਆਜ਼ਾਦੀ ਦਿਹਾੜਾ ਮਨਾਵੇਗੀ: ਊਸ਼ਾ ਮਾਹੀ 

ਜਲੰਧਰ ਅੱਜ ਮਿਤੀ 14 ਅਗਸਤ (ਸੋਨੂੰ) : ਸ਼ਿਵ ਸੇਨਾ ਸਮਾਜਵਾਦੀ ਚੇਅਰ ਪਰਸਨ ਪੰਜਾਬ ਊਸ਼ਾ ਮਾਹੀ ਨੇ ਦੱਸਿਆ ਹੈ ਕਿ ਕੱਲ ਜਾਨੀ ਕੀ ਭਲਕੇ 15 ਅਗਸਤ ਆਜ਼ਾਦੀ ਦਾ ਦਿਹਾੜਾ ਸਤਿਗੁਰੂ ਕਬੀਰ ਚੌਂਕ ਵਿਖੇ ਮਨਾਇਆ ਜਾਵੇਗਾ, ਅਤੇ ਲੱਡੂ ਵੰਡੇ ਜਾਵਣਗੇ ਇਸ ਸ਼ੁਭ ਦਿਹਾੜੇ ਤੇ ਖੁੱਲਾ ਸੱਦਾ ਸੰਗਤਾਂ ਨੂੰ ਇਸ ਸ਼ੁਭ ਦਿਹਾੜੇ ਤੇ ਪਹੁੰਚ ਕੇ ਆਜ਼ਾਦੀ ਇਸ ਮੌਕੇ ਤੇ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਲੋਕ ਪਹੁੰਚਣਗੇ ।

Comments

No comments yet.



Latest News

Number of Visitors - 194526