पंजाब में ड्राफ्ट वोटर लिस्ट 2026 जारी, घर बैठे आसानी से चेक करें अपना नाम
ਜਲੰਧਰ ਅੱਜ ਮਿਤੀ 23 ਅਗਸਤ (ਸੋਨੂੰ) : ਮੇਅਰ ਵਨੀਤ ਧੀਰ ਵੱਲੋਂ ਆਪਣੇ ਸਟਾਫ ਮੁਲਾਜ਼ਮ ਦਾ ਜਨਮ ਦਿਨ ਮਨਾਇਆ ਗਿਆ ਜਤਿਨ ਭੱਟੀ ਇਸ ਮੌਕੇ ਤੇ ਨਗਰ ਨਿਗਮ ਸਟਾਫ ਦੇ ਮੁਲਾਜ਼ਮ ਅਤੇ ਮੇਅਰ ਵਨੀਤ ਧੀਰ ਕੇਕ ਕਟਵਾਇਆ ਗਿਆ ਅਤੇ ਮੇਅਰ ਵਨੀਤ ਧੀਰ ਹੋਣਾਂ ਵੱਲੋਂ ਜਤਿਨ ਭੱਟੀ ਨੂੰ ਸ਼ੁਭਕਾਮਨਾ ਦਿੱਤੀਆਂ ਗਈਆਂ ਇਸ ਮੌਕੇ ਤੇ ਹਰਪ੍ਰੀਤ ਵਾਲੀਆ ਦਰਸ਼ਨ ਭਗਤ ਅਜੇ ਸ਼ਰਮਾ ਸ਼ੇਖਰ ਜਿਮੀ ਕਾਲੀਆ ਸੁਮੀਤ ਉਪਲ ਸੁਨੀਲ ਕਤਿਆਲ ਵਿਨੇ, ਹਰਸ਼, ਮਨੀਸ਼, ਨਵੀਨ ਪੱਪੂ ਆਦਿ ਨਿਗਮ ਮੁਲਾਜ਼ਮ ਹਾਜ਼ਰ ਸਨ ।





Comments
No comments yet.