ਹੁਸ਼ਿਆਰਪੁਰ ਵਿੱਚ ਚਿੰਤਪੁਰਨੀ ਰੋਡ ਚੌਹਾਲ ਡੈਮ ਦੇ ਨੇੜੇ ਲਗਾਇਆ ਜਾ ਰਿਹਾ ਹੈ ।
ਕੈਬਿਨੇਟ ਮੰਤਰੀ ਮਹਿੰਦਰ ਭਗਤ ਨੂੰ ਪ੍ਰਬੰਧਕਾਂ ਵੱਲੋਂ ਦਿੱਤਾ ਗਿਆ ਸੱਦਾ ਪੱਤਰ ।
ਜਲੰਧਰ ਅੱਜ ਮਿਤੀ 12 ਅਗਸਤ (ਸੋਨੂੰ) : ਮੇਲਾ ਮਾਤਾ ਚਿੰਤਪੁਰਨੀ ਜੀ ਦਾ 16ਵਾਂ ਸਲਾਨਾ ਭੰਡਾਰਾ 15 ਅਗਸਤ ਤੋਂ 21 ਅਗਸਤ 2026 ਚੌਹਾਲ ਡੈਮ ਨੇੜੇ ਕਲਪਨਾ ਹੋਟਲ ਲਗਾਇਆ ਜਾਵੇਗਾ ਭੰਡਾਰੇ ਉੱਤੇ ਸੱਦਾ ਪੱਤਰ ਦਿੱਤਾ ਗਿਆ ਕੈਬਨਟ ਮੰਤਰੀ ਮਹਿੰਦਰ ਭਗਤ ਉਹਨਾਂ ਨੂੰ ਮੌਕੇ ਤੇ ਪ੍ਰਵੀਨ ਕਤਿਆਲ ਸੋਨੂ ਕੈਬਨਟ ਮੰਤਰੀ ਮਹਿੰਦਰ ਭਗਤ ਹੁਣ ਭਗਤ ਪ੍ਰਧਾਨ ਪ੍ਰਵੀਨ ਕਤਿਆਲ ਸੋਨੂ , ਵਰੁਣ ਤਨੇਜਾ ਵਿਕੀ ਵਿਜਲ ਬੱਬਾ ਅੰਗਰਾਲ ਭੰਡਾਰੇ ਦਾ ਸੱਦਾ ਪੱਤਰ ਦਿੰਦੇ ਹੋਏ ਸਭਾ ਦੇ ਮੈਂਬਰ ਅਤੇ ਪ੍ਰਧਾਨ ਪਰਵੀਨ ਕਤਿਆਲ ਸੋਨੂ ਹਾਜ਼ਰ ਸਨ ।





Comments
No comments yet.