ਸਰਕਾਰ ਵਲੋਂ ਮਾਵਾਂ ਧੀਆਂ ਯੋਜਨਾ ਲਈ ਪਾਰਟੀ ਮਹਿਲਾਂ ਵਰਕਰਾਂ ਨੂੰ ਸੱਖੀ ਵਜੋ ਡਿਊਟੀ ਦਿੱਤੀ ਗਈ ਹੈ ।
ਜਲੰਧਰ ਅੱਜ ਮਿਤੀ 12 ਅਗਸਤ (ਸੋਨੂੰ) : ਸ਼੍ਰੀਮਤੀ ਆਸ਼ਾ ਰਾਣੀ ਸਮਰਾਏ ਇਨਚਾਰਜ ਪੱਛਮੀ ਹਲਕਾ ਮਹਿਲਾ, ਜਲੰਧਰ, ਇੰਨਚਾਰਜ਼: ਵਾਰਡ ਨੰਬਰ 61ਆਮ ਆਦਮੀ ਪਾਰਟੀ ਜਲੰਧਰ। ਵੱਲੋ ਹਲਕੇ ਦੀਆਂ ਸਖੀਆ (ਮਹਿਲਾਵਾਂ) ਨੂੰ ਨਵੀਂ ਐਪ ਬਾਰੇ ਦੱਸਦੇ ਹੋਏ ਅਤੇ ਇਸ ਮੋਕੇ ਮੀਟਿੰਗ ਕੀਤੀ ਗਈ, ਜਿਸ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਸ਼ਾਨਦਾਰ ਚਲਾਈਆ ਜਾ ਰਹੀਆ ਲੋਕ ਭਲਾਈ ਸਕੀਮਾਂ ਬਾਰੇ ਦੱਸਦੇ ਹੋਏ ।





Comments
No comments yet.