Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸੰਦੀਪ ਸਿੰਘ ਰਿਸ਼ੀ ਨੂੰ ਮਿਲਿਆ ਨਗਰ ਨਿਗਮ ਕਮਿਸ਼ਨਰ ਜਲੰਧਰ ਦਾ ਚਾਰਜ ।

ਜਲੰਧਰ ਅੱਜ ਮਿਤੀ 11 ਅਗਸਤ (ਸੋਨੂੰ) :  ਚੀਫ਼ ਐਮਡੀਮਿਨਸਟਰ ਗ੍ਰੇਟਰ ਮੋਹਾਲੀ ਨੂੰ ਦਿੱਤਾ ਨਗਰ ਨਿਗਮ ਦਾ ਵਾਧੂ ਚਾਰਜ, ਹੁਣ ਉਹ ਅਪਣੇ ਮੁੱਖ ਪ੍ਰਸ਼ਾਸਕ ਗ੍ਰੇਟਰ ਮੋਹਾਲੀ ਦੇ ਨਾਲ-ਨਾਲ ਜਲੰਧਰ ਨਿਗਮ ਦਾ ਕੰਮ ਕਾਜ ਵੀ ਦੇਖਣਗੇ ।ਇਹ ਹੁਕਮ ਪੰਜਾਬ ਸਰਕਾਰ ਦੇ ਮੁੱਖ ਸਕੱਤਰ AKP ਸਿਨਹਾ ਨੇ ਜਾਰੀ ਕੀਤਾ । 

Comments

No comments yet.



Latest News

Number of Visitors - 233760

Share this Post