5 करोड़ के आरोपों पर बड़ा एक्शन, डॉ. गुरप्रीत कौर ने मजीठिया और खैहरा को भेजा नोटिस
ਅਕਾਲੀ ਆਗੂ ਜਥੇਦਾਰ ਕਰਤਾਰ ਦਾ ਵਿਦੇਸ਼ ਦੌਰਾ ।
ਜਲੰਧਰ ਅੱਜ ਮਿਤੀ 11 ਅਗਸਤ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਜਥੇਦਾਰ ਮਕਸੂਦਾਂ ਤੋਂ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਹੁਣਾਂ ਦਾ ਪਰਿਵਾਰ ਸਾਹਿਤ ਫਰਾਂਸ ਵਿਖੇ ਕੀਤਾ ਗਿਆ ਨਿੱਗਾ ਸਵਾਗਤ ਗੁਰਦੁਆਰਾ ਸੰਤ ਪ੍ਰੇਮ ਸਿੰਘ ਵਿਖੇ ਇਕਬਾਲ ਸਿੰਘ ਭੱਟੀ ਜੀ ਹਾਜਰੀ ਵਿੱਚ ਗਿੱਲ ਪਰਿਵਾਰ ਨੂੰ ਕੀਤਾ ਗਿਆ ਸਨਮਾਨਿਤ ਪੰਜਾਬ ਦੀ ਧਰਤੀ ਜਲੰਧਰ ਵਾਸੀ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਆਪਣੇ ਪਰਿਵਾਰ ਸਹਿਤ ਫਰਾਂਸ ਤੇ ਦੌਰੇ ਤੇ ਗਏ ਹੋਏ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪੰਜਾਬ ਅਤੇ ਜਲੰਧਰ ਦੀ ਆਉਣ ਵਾਲੀ 2027 ਦੀ ਚੋਣਾਂ ਪੰਜਾਬ ਚ ਕੁਝ ਮਹੀਨੇ ਰਹਿ ਗਏ ਨੇ ਇਸ ਵਿੱਚ ਵੀ ਵਿਦੇਸ਼ਾਂ ਚ ਬੈਠੇ ਪੰਜਾਬੀ ਆਂ ਵੀ ਰੁਚੀ ਲੈਂਦੇ ਨੇ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ ਨੂੰ ਗਿੱਲ ਪਰਿਵਾਰ ਪਰਿਵਾਰ ਦਾ ਗੁਰੂ ਘਰ ਦਾ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ।
Comments
No comments yet.