ਜਲੰਧਰ ਅੱਜ ਮਿਤੀ 2 ਜੁਲਾਈ (ਸੋਨੂੰ) : ਹਲਕਾ ਨੌਰਥ ਦੇ ਇੰਚਾਰਜ ਬਣੇ ਮੇਅਰ ਵਨੀਤ ਧੀਰ ਹੁਣਾਂ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਗਿਆ ਸੀਨੀਅਰ ਮਹਿਲਾ ਆਮ ਆਦਮੀ ਪਾਰਟੀ ਆਗੂ ਬਲਬੀਰ ਕੌਰ ਅਤੇ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਸੁੱਚਾ ਸਿੰਘ ਸੋਨੂ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਹਲਕਾ ਇੰਚਾਰਜ ਨੌਰਥ ਲਗਾਏ ਜਾਣ ਤੋਂ ਬਾਅਦ ਬਲਬੀਰ ਕੌਰ ਨੇ ਕਿਹਾ ਕਿ ਹਲਕੇ ਵਿੱਚ ਕਾਫੀ ਉਤਸਾਹ ਹੈ ਹਲਕਾ ਵਾਸੀ ਭਬਾ ਭਾਰ ਨੇ ਜਦੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇ ਜਾਂ ਆਉਣ ਹੁਣ ਤੋਂ ਹੀ ਹਲਕਾ ਨੌਰਥ ਦੀ ਜਨਤਾ ਮੇਅਰ ਵਨੀਤ ਧੀਰ ਹੁਣਾਂ ਨੂੰ ਹਲਕੇ ਦਾ ਵਿਧਾਇਕ ਬਣਾਉਣ ਲਈ ਜਨਤਾ ਨੇ ਕਮਰ ਕੱਸ ਲਈ ਹੈ ਆਮ ਆਦਮੀ ਪਾਰਟੀ ਦੇ ਤਾਂ ਲੋਕ ਹੀ ਭਬਾ ਪਾਰ ਹੋ ਗਏ ਨੇ ਪਰ ਹਲਕਾ ਨੌਰਥ ਦੇ ਲੋਕਾਂ ਦਾ ਬਹੁਤ ਵਨੀਤ ਧੀਰ ਹੁਣਾਂ ਨੂੰ ਸਮਰਥਨ ਮਿਲ ਰਿਹਾ ਹੈ ਅੱਜ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਹਲਕਾ ਇੰਚਾਰਜ ਲੱਗਣ ਤੇ ਵਧਾਈਆਂ ਦਿੱਤੀਆਂ ਗਈਆਂ ਬਲਵੀਰ ਕੌਰ ਉਨਾਂ ਵੱਲੋਂ ਉਹਨਾਂ ਦੇ ਨਾਲ ਸੁੱਚਾ ਸਿੰਘ ਕੁਮਾਰ ਸੋਨੂ ਰਮੇਸ਼ ਕੁਮਾਰ ਸੁਮਨ ਵਿਜੇ ਪਾਲ ਯਾਦਵ ਇੰਦਰਜੀਤ ਸਿੰਘ ਅਤੇ ਹੋਰ ਵੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀਨੀਅਰ ਨੇਤਾ ਵਰਕਰ ਅਤੇ ਸਮਰਥਕ ਹਾਜ਼ਰ ਸਨ ਬਲਬੀਰ ਕੌਰ ਹੁਣਾਂ ਨੇ ਕਿਹਾ ਕਿ ਵਨੀਤ ਧੀਰ ਹੁਣਾਂ ਦੇ ਹਲਕਾ ਨੌਰਥ ਲੱਗਣ ਨਾਲ ਲੋਕਾਂ ਵਿੱਚ ਕਾਫੀ ਉਤਸਾਹ ੈ ਅਤੇ ਹਲਕੇ ਦੀ ਜਨਤਾ ਉਹਨਾਂ ਨੂੰ ਐਮਐਲਏ ਬਣਾਉਣ ਲਈ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਲਈ ਹੈ ਕਿਉਂਕਿ ਵਿਕਾਸ ਪੁਰਸ਼ ਵਨੀਤ ਧੀਰ ਹੁਣਾਂ ਨੂੰ ਜਲੰਧਰ ਦਾ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਪਾਰਟੀ ਪੱਧਰ ਤੋਂ ਉੱਠ ਕੇ ਜਨਤਾ ਦੀ ਸੇਵਾ ਕੀਤੀ ਹੈ ਇਸ ਕਰਕੇ ਹੀ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਹਲਕਾ ਇੰਚਾਰਜ ਨੌਰਥ ਲਗਾਇਆ ਗਿਆ ਹੈ ।





Comments
No comments yet.