Tue, 28 Jul 2026

ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਮਹਿਲਾਵਾਂ ਉੱਤੇ ਜੋ ਪੁਲਿਸ ਵੱਲੋਂ ਲਾਠੀ ਚਾਰਜ ਨਿੰਦਣ ਯੋਗ ਹੈ: ਅਨੁਰਾਧਾ ਬੰਗਾ

ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਮਹਿਲਾਵਾਂ ਉੱਤੇ ਲਾਠੀ ਚਾਰਜ ਕਰਨ ਵਾਲੇ ਆਫਿਸਰਾਂ ਨੂੰ ਸਸਪੈਂਡ ਨਹੀਂ ਬਲਕਿ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ : ਅਨੁਰਾਧਾ ਬੰਗਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ 

ਜਲੰਧਰ ਅੱਜ ਮਿਤੀ 27 ਜੁਲਾਈ (ਸੋਨੂੰ) : ਜਿਲਾ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਅਨੁਰਾਧਾ ਬੰਗਾ ਨੇ ਪਿੱਛੇ ਜੇ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਮਹਿਲਾਵਾਂ ਉੱਤੇ ਜੋ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਸਖਤ ਸ਼ਬਦਾਂ ਵਿੱਚ ਉਹਨਾਂ ਵੱਲੋਂ ਨਿੰਦਿਆ ਕੀਤੀ ਗਈ ਸਫਾਈ ਸੇਵਕ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਜਾਂ ਫਿਰ ਰੋਡ ਮਾਰਚ ਕੱਢ ਰਹੇ ਸਨ ਉਹਨਾਂ ਉੱਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਮੌਕੇ ਤੇ ਡੀਐਸਪੀ ਐਸਐਚ ਓ ਜਾ ਪੁਲਿਸ ਮੁਲਾਜ਼ਮ ਵੱਲੋਂ ਕੀਤਾ ਗਿਆ ਲਾਠੀ ਚਾਰਜ ਸਿਰਫ ਡੀਐਸਪੀ ਨੂੰ ਹੀ ਸਸਪੈਂਡ ਕਰਨ ਨਾਲ ਸਰਕਾਰ ਪੱਲਾ ਝਾੜ ਰਹੀ ਹੈ ਜਦਕਿ ਡੀਐਸਪੀ ਨੂੰ ਬਰਖਾਸਤ ਕੀਤਾ ਜਾਵੇ ਇਹ ਮੰਗ ਵੀ ਜਿਲਾ ਸ਼ਹਿਰੀ ਮਹਿਲਾ ਕਾਂਗਰਸ ਦੀ ਪ੍ਰਧਾਨ ਅਨੁਰਾਧਾ ਬੰਗਾ ਨੇ ਕਿਹਾ ਸਫਾਈ ਸੇਵਕ ਸ਼ਹਿਰ ਦੇ ਪਹਿਲੇ ਨਾਗਰਿਕ ਵਾਂਗੂ ਜੋ ਕਿ ਜਨਤਾ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ ਦੁਕਾਨਾਂ ਜਾਂ ਘਰਾਂ ਦੇ ਬਾਹਰ ਸਾਫ ਸਫਾਈ ਸਾਡੇ ਸਫਾਈ ਸੇਵਕ ਸਾਡੇ ਜਾਗਣ ਤੋਂ ਪਹਿਲੇ ਹੀ ਲੱਗ ਜਾਂਦੇ ਹਨ ਇਹ ਇੱਕ ਤਰ੍ਹਾਂ ਦੀ ਲੋਕ ਸੇਵਾ ਵੀ ਹੈ ਉਹਨਾਂ ਉੱਤੇ ਡੰਡੇ ਬਰਸਾਏ ਗਏ ਇਹ ਕਿੱਥੋਂ ਇਨਸਾਨੀਅਤ ਹੈ ਪੁਲਿਸ ਵਾਲੇ ਵੀ ਇਨਸਾਨ ਹਨ ਜੇਕਰ ਸਫਾਈ ਸੇਵਕ ਉਹਨਾਂ ਉੱਤੇ ਵੀ ਹੱਥ ਚੱਕ ਦਿੰਦੇ ਤਾਂ ਫਿਰ ਕੀ ਬੰਦਾ ਕਿਉਂ ਕੀ ਜੇ ਉਹ ਸਰਕਾਰੀ ਡਿਊਟੀ ਤੇ ਤਨਾਤ ਸਨ ਪੁਲਿਸ ਮੁਲਾਜ਼ਮ ਸਫਾਈ ਕਰਮਚਾਰੀ ਵੀ ਸਰਕਾਰ ਦੇ ਮੁਲਾਜ਼ਮ ਹਨ ਜੇ ਆਪਣੀ ਮੰਗਾਂ ਨੂੰ ਲੈ ਕੇ ਕੋਈ ਵੀ ਧਰਨਾ ਪ੍ਰਦਰਸ਼ਨ ਜਾਂ ਰੋਸ਼ ਮਾਰਚ ਕੱਢਦਾ ਹੈ ਕੀ ਉਹਨਾਂ ਉੱਪਰ ਲਾਠੀਚਾਰਜ ਕੀਤਾ ਜਾਵੇਗਾ ਇਸ ਸਬੰਧ ਵਿੱਚ ਅਨੁਰਾਧਾ ਬੰਗਾ ਨੇ ਮੌਕੇ ਤੇ ਹੋਰ ਵੀ ਉਹਨਾਂ ਨਾਲ ਪੁਲਿਸ ਮੁਲਾਜ਼ਮ ਸਨ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸਫਾਈ ਸੇਵਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਲਾ ਕਾਂਗਰਸ ਕਮੇਟੀ ਮਹਿਲਾ ਦੀ ਪ੍ਰਧਾਨ ਅਨੁਰਾਧਾ ਬੰਗਾ ਨੇ ਕਿਹਾ ਜਲਦੀ ਆਪਣੀ ਟੀਮ ਨਾਲ ਸਲਾਹ ਕਰਕੇ ਬਰਨਾਲਾ ਵਿਖੇ ਜਿਹੜੀ ਲਾਠੀ ਚਾਰਜ ਕੀਤਾ ਗਿਆ ਉਹਨੂੰ ਮੁਲਾਜ਼ਮਾਂ ਵੱਲੋਂ ਸਫਾਈ ਸੇਵਕਾਂ ਉੱਤੇ ਇਹ ਧਰਨਾ ਪ੍ਰਦਰਸ਼ਨ ਉਲੀਕਿਆ ਜਾਵੇਗਾ ਮਹਿਲਾ ਕਾਂਗਰਸ ਸ਼ਹਿਰੀ ਦੀ ਪ੍ਰਧਾਨ ਅਨੁਰਾਧਾ ਬੰਗਾ ਨੇ ਕਿਹਾ ਸ੍ਰੀ ਰਾਮ ਚੌਂਕ ਕੰਪਨੀ ਵਾ ਵਿਖੇ ਧਰਨਾ ਪ੍ਰਦਰਸ਼ਨ ਦਿੱਤਾ ਜਾਵੇਗਾ ।

Comments

No comments yet.



Latest News

Number of Visitors - 185267