Fri, 04 Sep 2026
Post Details

ਵਾਟਰ ਸਪਲਾਈ ਰਿਕਵਰੀ ਯੂਨੀਅਨ ਦੀ ਮੀਟਿੰਗ ਸ਼੍ਰੀ ਚੰਦਨ ਗਰੇਵਾਲ, ਚੇਅਰਮੈਨ, ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੀ ਰਹਿਨੁਮਾਈ ਵਿੱਚ ਹੋਈ।

ਜਲੰਧਰ ਅੱਜ ਮਿਤੀ 20 ਜੁਲਾਈ, (ਸੋਨੂੰ) : 2026 ਨੂੰ ਨਗਰ ਨਿਗਮ, ਜਲੰਧਰ ਦੀ ਵਾਟਰ ਸਪਲਾਈ ਰਿਕਵਰੀ ਯੂਨੀਅਨ ਦੀ ਮੀਟਿੰਗ ਸ਼੍ਰੀ ਚੰਦਨ ਗਰੇਵਾਲ, ਚੇਅਰਮੈਨ, ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੀ ਰਹਿਨੁਮਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਵਾਟਰ ਸਪਲਾਈ ਰਿਕਵਰੀ ਯੂਨੀਅਨ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਸ਼੍ਰੀ ਹਰਜੀਤ ਬੌਬੀ ਨੂੰ ਲਗਾਤਾਰ ਦੂਜੀ ਵਾਰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ। ਯੂਨੀਅਨ ਦੇ ਬਾਕੀ ਅਹੁਦੇਦਾਰਾਂ ਵਿੱਚ ਸ਼੍ਰੀ ਯੋਗੇਸ਼ ਸ਼ਰਮਾ ਨੂੰ ਵਾਈਸ ਪ੍ਰਧਾਨ, ਸ਼੍ਰੀ ਰਜਿੰਦਰ ਸੱਭਰਵਾਲ ਨੂੰ ਚੇਅਰਮੈਨ, ਸ਼੍ਰੀ ਅਜੈ ਕੁਮਾਰ ਨੂੰ ਵਾਈਸ ਚੇਅਰਮੈਨ ਅਤੇ ਸ਼੍ਰੀ ਸੰਜੀਵ ਮੋਦਗਿੱਲ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ। ਮੌਕੇ ਤੇ ਸਮੂਹ ਵਾਟਰ ਸਪਲਾਈ ਰਿਕਵਰੀ ਯੂਨੀਅਨ ਦੇ ਮੈਂਬਰ ਜਿਹਨਾਂ ਵਿੱਚ ਸ਼੍ਰੀ ਪਰਮਿੰਦਰ ਸਿੰਘ, ਸ਼੍ਰੀ ਕਰੁਨ ਧੀਰ, ਸ਼੍ਰੀ ਰਜਿੰਦਰ ਪਾਲ ਵਿਰਦੀ, ਸ਼੍ਰੀ ਰਾਹੁਲ ਕੁਮਾਰ, ਸ਼੍ਰੀ ਸੰਨੀ ਨਾਹਰ, ਸ਼੍ਰੀ ਦਿਲਬਾਗ ਸਿੰਘ, ਸ਼੍ਰੀ ਰਜੀਵ ਕੁਮਾਰ, ਸ਼੍ਰੀ ਯਾਦਵਿੰਦਰ, ਸ਼੍ਰੀ ਗੁਰਸੇਵਕ, ਸ਼੍ਰੀ ਅਮਨਦੀਪ ਸਿੰਘ, ਸ਼੍ਰੀ ਰਾਜੇਸ਼ ਅਗਨੀਹੋਤਰੀ, ਸ਼੍ਰੀ ਸ਼ਮਸ਼ੇਰ ਬਹਾਦੁਰ,  ਸ਼੍ਰੀ ਸਲੀਮ, ਸ਼੍ਰੀ ਸਰਬਜੀਤ ਦੁੱਗਲ, ਸ਼੍ਰੀ ਮਨੋਜ ਕੁਮਾਰ, ਸ਼੍ਰੀ ਕੁਮਾਰ ਗੌਰਵ, ਸ਼੍ਰੀ ਕੁਨਾਲ, ਸ਼੍ਰੀ ਰਿੰਕੂ, ਸ਼੍ਰੀ ਰਾਜ ਕੁਮਾਰ, ਸ਼੍ਰੀ ਰਾਜਦੀਪ, ਸ਼੍ਰੀ ਰਾਜ ਕੁਮਾਰ ਰਾਜੂ, ਸ਼੍ਰੀ ਹਨੀ, ਸ਼੍ਰੀ ਅਨਵਰ, ਸ਼੍ਰੀ ਸੁਨੀਲ ਕੁਮਾਰ, ਸ਼੍ਰੀ ਗੌਰਵ ਓਬਰਾਏ, ਸ਼੍ਰੀ ਅਜੈ ਕੁਮਾਰ, ਸ਼੍ਰੀਮਤੀ ਰਜ਼ੀਆ, ਸ਼੍ਰੀਮਤੀ ਅਮਰਜੀਤ ਕੌਰ, ਸ਼੍ਰੀਮਤੀ ਵਿਸ਼ਾਲੀ, ਸ਼੍ਰੀਮਤੀ ਵੀਨਾ ਕੁਮਾਰੀ, ਮਿਸ ਦਿਪਾਲੀ ਅਤੇ ਸ਼੍ਰੀ ਰਾਮ ਲੁਭਾਇਆ ਸ਼ਾਮਿਲ ਹੋਏ।

Comments

No comments yet.



Latest News

Number of Visitors - 215343

Share this Post