Fri, 04 Sep 2026
Post Details

ਜਿਲ੍ਹਾਂ ਜਲੰਧਰ ਸ਼ਹਿਰੀ ਦੀ ਨਵਨਿਯੁਕਤ ਪ੍ਰਧਾਨ ਅਨੁਰਾਧਾ ਬੰਗਾ ਨੂੰ ਜ਼ਿਲਾ ਕਾਂਗਰਸ ਪ੍ਰਧਾਨ ਰਜਿੰਦਰ ਅਤੇ ਉਮਾ ਬੇਰੀ ਨੇ ਸਨਮਾਨਿਤ ਕੀਤਾ ।


ਜਲੰਧਰ ਅੱਜ ਮਿਤੀ 14 ਜੁਲਾਈ (ਸੋਨੂੰ) : ਜਿਲਾ ਮਹਿਲਾ ਕਾਂਗਰਸ ਕਮੇਟੀ ਦੀ ਨਵੀਂ ਪ੍ਰਧਾਨ ਅਨੁਰਾਧਾ ਬੰਗਾ ਅੱਜ ਮਿਲੀ ਸਾਬਕਾ ਐਮਐਲਏ ਰਜਿੰਦਰ ਬੇਰੀ ਅਤੇ ਕਾਉਂਸਲਰ ਉਮਾ ਬੇਰੀ ਨੂੰ ਰਜਿੰਦਰ ਬੇਰੀ ਅਤੇ ਉਮਾ ਬੇਰੀ ਵੱਲੋਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸ਼ੁਭਕਾਮਨਾ ਜਿੱਤੀਆਂ ਗਈਆਂ ਨਵੇਂ ਜਿਲ੍ਹਾ ਪ੍ਰਧਾਨ ਬਣਨ ਨਾਲ ਮਹਿਲਾਵਾਂ ਵਿੱਚ ਉਤਸਾਹ ਨਾਲ ਹੀ ਉਹਨਾਂ ਗੱਲਬਾਤ ਕੀਤੀ ਅਤੇ ਜਲੰਧਰ ਦੀ ਰਾਜਨੀਤੀ ਬਾਰੇ ਵੀ ਚਰਚਾ ਕੀਤੀ 2027 ਦੀਆਂ ਚੋਣਾਂ ਨੂੰ ਕੁਝ ਮਹੀਨੇ ਰਹਿ ਗਏ ਨੇ ਮਹਿਲਾਵਾਂ ਨੂੰ ਕਾਂਗਰਸ ਪਾਰਟੀ ਨਾਲ ਜੁੜਨਾ ਅਤੇ ਕਾਂਗਰਸ ਪਾਰਟੀ ਵਾਸਤੇ ਘਰ ਘਰ ਜਾ ਕੇ ਕਾਂਗਰਸ ਪਾਰਟੀ ਦੀ ਯੋਜਨਾਵਾਂ ਨੂੰ ਮੁਹੱਲੇ ਮੁਹੱਲੇ ਕਲੋਨੀਆਂ ਤੇ ਜਲੰਧਰ ਵਿਧਾਨ ਸਭਾ ਦੇ ਚਾਰੋ ਹਲਕਿਆਂ ਵਿੱਚ ਕਾਂਗਰਸੀ ਮਹਿਲਾਵਾਂ ਵਰਕਰਾਂ ਨੂੰ ਜੋੜਨਾ ਅਤੇ ਨਵੀਆਂ ਨਿਯੁਕਤੀਆਂ ਕਰਨੀਆਂ ਅਤੇ ਉਹਨਾਂ ਨੂੰ ਸਮੱਸਿਆ ਬਾਰੇ ਜੋ ਕੀ ਆਵਾਜ਼ ਚੱਕਣੀ ਅਤੇ ਸਰਕਾਰ ਦੀ ਜਿਹੜੇ ਕੰਮ ਨਹੀਂ ਹੋ ਰਹੇ ਉਨਾਂ ਬਾਰੇ ਲੋਕਾਂ ਨੂੰ ਅਤੇ ਜਨਤਾ ਵਿੱਚ ਆਵਾਜ਼ ਚੱਕਣੀ |

Comments

No comments yet.



Latest News

Number of Visitors - 215385

Share this Post