Fri, 04 Sep 2026
Post Details

ਬਲਵੀਰ ਕੌਰ ਨੇ ਜਿਲਾ ਕਰਪੂਰਥਲਾ ਦੇ ਨਵੇਂ ਬਣੇ ਮੇਅਰ ਨਰਿੰਦਰ ਸਿੰਘ ਮਾਨਸੂ ਨੂੰ ਵਧਾਈਆਂ ਦਿੱਤੀਆਂ ।

 

ਜਲੰਧਰ ਅੱਜ ਮਿਤੀ 9 ਜੁਲਾਈ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਤੋਂ ਮਹਿਲਾ ਆਗੂ ਆਮ ਆਦਮੀ ਪਾਰਟੀ ਬਲਵੀਰ ਕੌਰ ਨੇ ਜਿਲਾ ਕਰਪੂਰਥਲਾ ਦੇ ਨਵੇਂ ਬਣੇ ਮੇਅਰ ਨਰਿੰਦਰ ਸਿੰਘ ਮਾਨਸੂ ਨੂੰ ਵਧਾਈਆਂ ਦਿੱਤੀਆਂ ਨਾਲ ਹੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਵੀ ਵਧਾਈਆਂ ਦਿੱਤੀਆਂ ਕੀ ਉਹਨਾਂ ਨੇ ਦੂਰਨਦੇਸ਼ੀ ਨਾਲ ਜਲੰਧਰ ਦੇ ਨੇੜਲੀ ਕਪੂਰਥਲਾ ਦੇ ਨਵੇਂ ਮੇਅਰ ਆਮ ਆਦਮੀ ਪਾਰਟੀ ਨੇ ਬਣਾਇਆ ਵਿਰੋਧੀਆਂ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋਏ ਨਾਲ ਹੀ ਬਲਬੀਰ ਕੌਰ ਨੇ ਜਿਹੜੇ ਕਰਪੂਰਥਲਾ ਦਾ ਜਿਹੜੀ ਭੱਜ ਦੌੜ ਹੁਸ਼ਿਆਰਪੁਰ ਦੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਵੀ ਵਧਾਈਆਂ ਦਿੱਤੀਆਂ ਜਿਨਾਂ ਨੇ ਆਮ ਆਦਮੀ ਪਾਰਟੀ ਦਾ ਮੇਅਰ ਅਤੇ ਡਿਪਟੀ ਮੇਅਰ ਬਣਾਇਆ ਕਪੂਰਥਲੇ ਦਾ ਬਲਵੀਰ ਕੌਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਤਈਆ ਕਰ ਲਿਆ ਹੈ ਕਿ 2022 ਵਾਂਗੂ ਹੀ 2027 ਵਿੱਚ ਮੁੜ ਜਨਤਾ ਪੰਜਾਬ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਬਣਾਣ ਨੂੰ ਪੱਬਾ ਭਾਰ ਹੈ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੀ ਧੰਨਵਾਦ ਕੀਤਾ ਕਿ ਜਿਨਾਂ ਨੇ ਇੰਨੀ ਵਧੀਆ ਲੀਡਰ ਜਨਤਾ ਨੂੰ ਦਿੱਤੇ ਅਤੇ ਜਿਹੜੇ ਜਿਲਿਆਂ ਵਿੱਚ ਆਪਣੇ ਮੇਅਰ ਬਣਾਏ ਗਏ ਹਨ ਲੋਕਾਂ ਨੇ ਆਮ ਆਦਮੀ ਪਾਰਟੀ ਵਿਸ਼ਵਾਸ ਜਤਾਇਆ ਹੈ ਇਸ ਤਰਾਂ ਹੀ 2027 ਈ ਜਨਤਾ ਆਮ ਆਦਮੀ ਪਾਰਟੀ ਨੂੰ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਹੀ ਮੁੱਖ ਮੰਤਰੀ ਬਣਾਉਣ ਨੂੰ ਤਿਆਰ ਬੈਠੀ ਹੈ ।

Comments

No comments yet.



Latest News

Number of Visitors - 215384

Share this Post