Thu, 09 Jul 2026

ਹਰਨੇਕ ਸਿੰਘ ਨਿਕਨੇਮ  ਦਾ ਪਹਿਲਾ ਗਾਣਾ ਮਰ ਜਾਣੀਏ ਯੂਟੀਊਬ ਅਤੇ ਵਟਸ ਅਤੇ ਨੈਟ ਤੇ ਆ ਰਿਹਾ ਹੈ ।

ਮਕਸੂਦਾ ਜਲੰਧਰ ਦਾ ਗਾਇਕ ਗਾਇਕਾਰ ਹਰਨੇਕ ਸਿੰਘ ਨਿਕਨੇਮ ਗੋਲਡੀ ਜੋ ਕਿ ਪਹਿਲੇ ਬਾਉਂਸਰ ਤੋਂ ਬਾਅਦ ਗਾਇਕਕਾਰ ਦਾ PSO ਸੀ, ਅਪਣੇ ਗਾਇਕੀ ਦੀ ਧੂਮ ਮਚਾਉਣ ਲਈ ਮੈਦਾਨ ਵਿੱਚ ਉਤਰਿਆ ਹੈ ।

 

ਜਲੰਧਰ ਸ਼ਹਿਰ ਵਿੱਚ ਮਕਸੂਦਾ ਵਿਖੇ ਨਵਾਂ ਉਭਰ ਰਿਹਾ ਗਾਇਕਾ ਜਿਸ ਦਾ ਪਹਿਲਾ ਗਾਣਾ ਮਰ ਜਾਣੀਏ ਯੂਟੀਊਬ ਅਤੇ ਵਟਸਅੱਪ ਅਤੇ ਨੈਟ ਤੇ ਆ ਰਿਹਾ ਹੈ,  ਜਿਸ ਦਾ ਪਹਿਲਾ ਗਾਣਾ ਮਰ ਜਾਣੀਏ ਯੂਟੀਊਬ ਅਤੇ ਵਟਸ ਅੱਪ ਅਤੇ ਨੈਟ ਤੇ ਆ ਰਿਹਾ ਹੈ ਇਹ ਗਾਇਕਾਰ ਹਰਨੇਕ ਸਿੰਘ ਨਿਕਨੇਮ ਗੋਲਡੀ ਜੋ ਕਿ ਪਹਿਲੇ ਬਾਉਂਸਰ ਤੋਂ ਬਾਅਦ ਗਾਇਕਕਾਰ ਦਾ ਪੀਐਸਓ ਸੀ ਨਾਲ ਹੀ ਗਾਣੇ ਵੀ ਲਿਖਦਾ ਸੀ ਨਾਲ ਹੀ ਉਸਨੇ ਗਾਉਣਾ ਵੀ ਸ਼ੁਰੂ ਕਰ ਦਿੱਤਾ ਜਿਸ ਬਾਰੇ ਉਹ ਜਲੰਧਰ ਪ੍ਰੈਸ ਕਲੱਬ ਵਿਖੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਪਹੁੰਚਿਆ ਉਥੇ ਆਪਣੇ ਜੀਵਨ ਬਾਰੇ ਦੱਸਿਆ ਕਿ ਜਿਸ ਤਰਾਂ ਮਿਹਨਤ ਕਰਕੇ ਉਹ ਇੱਕ ਬਾਉਂਸਰ ਤੋਂ ਗਾਇਕ ਬਣਿਆ ਅਤੇ ਰਾਹ ਜਿਹੜੀ ਲਾਈਨ ਵਿੱਚ ਆ ਗਿਆ ਹਰਨੇਕ ਸਿੰਘ ਗੋਲਡੀ ਨੇ ਕਿਹਾ ਕਿ ਜਲਦ ਹੀ ਉਹਨਾਂ ਦਾ ਗਾਣਾ ਇੱਕ ਹੋਰ ਆ ਰਿਹਾ ਹੈ ਜੋ ਸਰੋਤਿਆ ਸਾਹਮਣੇ ਆਵੇਗਾ ਪਹਿਲੇ ਗਾਣੇ ਵਿੱਚ ਮਰ ਜਾਣੀਏ ਨੂੰ ਸਰੋਤਿਆਂ ਨੇ ਬਹੁਤ ਪਿਆਰ ਬਖਸ਼ਿਆ ਹੈ ਪਰਿਵਾਰਿਕ ਮੈਂਬਰ ਵਿੱਚ ਉਹਨਾਂ ਦੇ ਮਾਤਾ ਰਣਜੀਤ ਕੌਰ ਰਾਣੋ ਕਾਂਗਰਸ ਪਾਰਟੀ ਨਾਲ ਜੁੜੀ ਹੋਈ ਹੈ ਕਈ ਸਾਲਾਂ ਤੋਂ ਸੇਵਾ ਕਰ ਰਹੀ ਹੈ ਪਾਰਟੀ ਦੀ ਸੇਵਾ ਵਿੱਚ ਹਾਜ਼ਰ ਹੈ ਨਾਲ ਹੀ ਉਹਨਾਂ ਦੇ ਜਲੰਧਰ ਸ਼ਹਿਰ ਉਹਨਾਂ ਦੇ ਮਾਮਾ ਜੀ ਅਤੇ ਹਲਕਾ ਵਿਧਾਨ ਸਭਾ ਕੈਟ ਤੋਂ ਕਾਂਗਰਸੀ ਆਗੂ ਆਸ਼ਾ ਅਗਰਵਾਲ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਹਾਜਰ ਸਨ ਆਪਣੇ ਜੀਵਨ ਬਾਰੇ ਗੋਲਡੀ ਨੇ ਦੱਸਿਆ ਕੀ ਕਿਸੇ ਔਕੜਾਂ ਮੁਕਾਮ ਅਤੇ ਮਿਹਨਤ ਕਰਕੇ ਉਹ ਇਸ ਲਾਈਨ ਵਿੱਚ ਆਇਆ ਉਹ ਆਪਣੇ ਸਰੋਤਿਆਂ ਉੱਤੇ ਭਰੋਸਾ ਰੱਖਦਾ ਹੈ ਕੀ ਅਗਲਾ ਜਿਹੜਾ ਨਵਾਂ ਗਾਣਾ ਉਹਨਾਂ ਦਾ ਆਉਣ ਵਾਲਾ ਹੈ ਉਸ ਨੂੰ ਵੀ ਸਰੋਤੇ ਪਿਆਰ ਦੇਣਗੇ ਗਾਣੇ ਨੂੰ ਅਤੇ ਉਹਨਾਂ ਨੂੰ ਅਤੇ ਉਹਨਾਂ ਨੂੰ ਆਸ਼ੀਰਵਾਦ ਦੇਣ ਗੇ ਨਾਲ ਹੀ ਉਹਨੇ ਆਪਣੇ ਸਾਰੇ ਸਰੋਤਿਆਂ ਅਤੇ ਪਰਿਵਾਰਿਕ ਮੈਂਬਰਾਂ ਦਾ ਧੰਨਵਾਦ ਕੀਤਾ ਕੀ ਉਹਨਾਂ ਨੇ ਉਹਨੂੰ ਇਨੀ ਜਿਆਦੀ ਸਪੋਰਟ ਅਤੇ ਹੌਸਲਾ ਦਿੱਤਾ ਕੀ ਉਹ ਇਸ ਲਾਈਨ ਵਿੱਚ ਚੰਗਾ ਗਾਇਕਾਰ ਬਣਨ ਦੀ ਕੋਸ਼ਿਸ਼ ਵਿੱਚ ਆਇਆ ਹਰਨੇਕ ਸਿੰਘ ਨਿਕਨੇਮ ਗੋਲਡੀ ਜੋ ਕਿ ਪਹਿਲੇ ਬਾਉਂਸਰ ਤੋਂ ਬਾਅਦ ਗਾਇਕਕਾਰ ਦਾ ਪੀਐਸਓ ਸੀ ਨਾਲ ਹੀ ਗਾਣੇ ਵੀ ਲਿਖਦਾ ਸੀ ਨਾਲ ਹੀ ਉਸਨੇ ਗਾਉਣਾ ਵੀ ਸ਼ੁਰੂ ਕਰ ਦਿੱਤਾ ਜਿਸ ਬਾਰੇ ਉਹ ਜਲੰਧਰ ਪ੍ਰੈਸ ਕਲੱਬ ਵਿਖੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਪਹੁੰਚਿਆ ਉਥੇ ਆਪਣੇ ਜੀਵਨ ਬਾਰੇ ਦੱਸਿਆ ਕਿ ਜਿਸ ਤਰਾਂ ਮਿਹਨਤ ਕਰਕੇ ਉਹ ਇੱਕ ਬਾਉਂਸਰ ਤੋਂ ਗਾਇਕ ਬਣਿਆ ਅਤੇ ਰਾਹ ਜਿਹੜੀ ਲਾਈਨ ਵਿੱਚ ਆ ਗਿਆ ਹਰਨੇਕ ਸਿੰਘ ਗੋਲਡੀ ਨੇ ਕਿਹਾ ਕਿ ਜਲਦ ਹੀ ਉਹਨਾਂ ਦਾ ਗਾਣਾ ਇੱਕ ਹੋਰ ਆ ਰਿਹਾ ਹੈ ਜੋ ਸਰੋਤਿਆ ਸਾਹਮਣੇ ਆਵੇਗਾ ਪਹਿਲੇ ਗਾਣੇ ਵਿੱਚ ਮਰ ਜਾਣੀਏ ਨੂੰ ਸਰੋਤਿਆਂ ਨੇ ਬਹੁਤ ਪਿਆਰ ਬਖਸ਼ਿਆ ਹੈ ਪਰਿਵਾਰਿਕ ਮੈਂਬਰ ਵਿੱਚ ਉਹਨਾਂ ਦੇ ਮਾਤਾ ਰਣਜੀਤ ਕੌਰ ਰਾਣੋ ਕਾਂਗਰਸ ਪਾਰਟੀ ਨਾਲ ਜੁੜੀ ਹੋਈ ਹੈ ਕਈ ਸਾਲਾਂ ਤੋਂ ਸੇਵਾ ਕਰ ਰਹੀ ਹੈ ਪਾਰਟੀ ਦੀ ਸੇਵਾ ਵਿੱਚ ਹਾਜ਼ਰ ਹੈ ਨਾਲ ਹੀ ਉਹਨਾਂ ਦੇ ਜਲੰਧਰ ਸ਼ਹਿਰ ਉਹਨਾਂ ਦੇ ਮਾਮਾ ਜੀ ਅਤੇ ਹਲਕਾ ਵਿਧਾਨ ਸਭਾ ਕੈਟ ਤੋਂ ਕਾਂਗਰਸੀ ਆਗੂ ਆਸ਼ਾ ਅਗਰਵਾਲ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਹਾਜਰ ਸਨ ਆਪਣੇ ਜੀਵਨ ਬਾਰੇ ਗੋਲਡੀ ਨੇ ਦੱਸਿਆ ਕੀ ਕਿਸੇ ਔਕੜਾਂ ਮੁਕਾਮ ਅਤੇ ਮਿਹਨਤ ਕਰਕੇ ਉਹ ਇਸ ਲਾਈਨ ਵਿੱਚ ਆਇਆ ਉਹ ਆਪਣੇ ਸਰੋਤਿਆਂ ਉੱਤੇ ਭਰੋਸਾ ਰੱਖਦਾ ਹੈ ਕੀ ਅਗਲਾ ਜਿਹੜਾ ਨਵਾਂ ਗਾਣਾ ਉਹਨਾਂ ਦਾ ਆਉਣ ਵਾਲਾ ਹੈ ਉਸ ਨੂੰ ਵੀ ਸਰੋਤੇ ਪਿਆਰ ਦੇਣਗੇ ਗਾਣੇ ਨੂੰ ਅਤੇ ਉਹਨਾਂ ਨੂੰ ਅਤੇ ਉਹਨਾਂ ਨੂੰ ਆਸ਼ੀਰਵਾਦ ਦੇਣ ਗੇ ਨਾਲ ਹੀ ਉਹਨੇ ਆਪਣੇ ਸਾਰੇ ਸਰੋਤਿਆਂ ਅਤੇ ਪਰਿਵਾਰਿਕ ਮੈਂਬਰਾਂ ਦਾ ਧੰਨਵਾਦ ਕੀਤਾ ਕੀ ਉਹਨਾਂ ਨੇ ਉਹਨੂੰ ਇਨੀ ਜਿਆਦੀ ਸਪੋਰਟ ਅਤੇ ਹੌਸਲਾ ਦਿੱਤਾ ਕੀ ਉਹ ਇਸ ਲਾਈਨ ਵਿੱਚ ਚੰਗਾ ਗਾਇਕਾਰ ਬਣਨ ਦੀ ਕੋਸ਼ਿਸ਼ ਵਿੱਚ ਆਇਆ ।


180

Share News

Comments

No comments yet.



Latest News

Number of Visitors - 172449