ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉੱਤਰੀ ਹਲਕੇ ਦੀ ਹੰਗਾਮੀ ਮੀਟਿੰਗ ਮਕਸੂਦਾਂ ਦੇ ਅੰਗਦ ਨਗਰ ਵਿਖੇ ਹੋਈ ।
ਸ਼੍ਰੀਮਤੀ ਆਸ਼ਾ ਧੀਰ ਦੀ ਰਸਮ ਕਿਰਿਆ ਕੱਲ 6 ਜੁਲਾਈ ਨੂੰ ਦੁਪਹਿਰ 1.00 ਤੋਂ 2.00 ਵੱਜੇ ਦੇਵੀ ਤਲਾਬ ਦੇ ਰਾਮ ਹਾਲ ਵਿਖੇ ਹੋਵੇਹੀ ।
ਜਲੰਧਰ ਅੱਜ ਮਿਤੀ 5 ਜੁਲਾਈ (ਸੋਨੂੰ) : ਮੇਅਰ ਵਨੀਤ ਧੀਰ ਜੀ ਦੀ ਮਾਤਾ ਜੀ ਸ੍ਰੀਮਤੀ ਆਸ਼ਾ ਧੀਰ ਪਿਛਲੇ ਦਿਨਾਂ ਵਿੱਚ ਦੇਹਾਂਤ ਹੋ ਗਿਆ ਸੀ, ਸਨ ਉਹਨਾਂ ਦੇ ਨਮਿਤ ਸ਼ਾਂਤੀ ਪਾਠ ਅਤੇ ਰਸਮ ਪਗੜੀ 6 ਜੁਲਾਈ ਦਿਨ ਸੋਮਵਾਰ ਨੂੰ ਦੁਪਹਿਰ 1.00 ਤੋਂ 2.00 ਵੱਜੇ ਦੇਵੀ ਤਲਾਬ ਦੇ ਰਾਮ ਹਾਲ ਵਿਖੇ ਹੋਵੇਗੀ ।
Comments
No comments yet.