Fri, 04 Sep 2026
Post Details

ਠੇਕੇਦਾਰ ਸਤਪਾਲ ਗਿੱਲ ਨੇ  ਸਤਿਗੁਰੂ ਕਬੀਰ ਮਹਾਰਾਜ ਜੀ ਦੇ 628ਵੇਂ ਪ੍ਰਕਾਸ਼ ਦਿਹਾੜੇ  ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਚੌਂਕ ਵਿਖੇ ਲੱਡੂਆਂ ਦਾ ਲੰਗਰ ਲਗਾਇਆ ।

ਸਤਪਲ ਗਿੱਲ ਨੇ ਕਿਹਾ ਕਿ ਅੱਜ ਯੁਗ ਵਿੱਚ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਦਿਖਾਏ ਰਸਤੇ ਤੇ ਲੋਕਾਂ ਨੂੰ ਚਲਣਾ ਚਾਹੀਦਾ ਹੈ ।

ਜਲੰਧਰ ਅੱਜ ਮਿਤੀ 28 ਜੂਨ (ਸੋਨੂੰ) ਧੰਨ ਧੰਨ ਸਤਿਗੁਰੂ ਕਬੀਰ ਮਹਾਰਾਜ ਜੀ ਦੇ 628ਵੇਂ ਪ੍ਰਕਾਸ਼ ਦਿਹਾੜੇ ਤੇ ਨਗਰ ਨਿਗਮ ਠੇਕੇਦਾਰ ਸਤਪਾਲ ਗਿੱਲ ਨੇ ਦਿੱਤੀਆਂ ਜਲੰਧਰ ਵੈਸਟ ਹਲਕਾ ਅਤੇ ਜਲੰਧਰ ਵਾਸੀਆਂ ਪੰਜਾਬ ਵਾਸੀਆਂ ਤੇ ਭਾਰਤ ਵਾਸੀਆਂ ਨੂੰ ਦਿੱਤੀਆਂ ਲੱਖ ਲੱਖ ਵਧਾਈਆਂ ਸੀ ਆਪਣੇ ਸਤਪਲ ਗਿੱਲ ਨੇ ਕਿਹਾ ਕਿ ਅੱਜ ਯੁਗ ਵਿੱਚ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਦਿਖਾਏ ਰਸਤੇ ਤੇ ਲੋਕਾਂ ਨੂੰ ਚਲਣਾ ਚਾਹੀਦਾ ਹੈ ਅੱਜ ਮੁੱਖ ਮੰਦਰ ਭਾਰਗੋ ਨਗਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਤਪਾਲ ਗਿੱਲ ਆਪਣੇ ਸਾਥੀਆਂ ਨਾਲ ਸ਼ੋਭਾ ਯਾਤਰਾ ਸ਼ਾਮਿਲ ਹੋਏ ਵੱਖ ਵੱਖ ਸਟੇਜਾਂ ਤੇ ਪਹੁੰਚੇ ਸਤਪਾਲ ਗਿੱਲ ਨੇ ਕਿਹਾ ਕਿ ਸਾਨੂੰ ਮਿਲ ਜੁਲ ਸਮਾਜ ਵਿੱਚ ਰਹਿਣਾ ਚਾਹੀਦਾ ਹੈ ਹੈ ਅਤੇ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ 29 ਜੂਨ ਦਿਨ ਸੋਮਵਾਰ ਜਨਮ ਦਿਹਾੜੇ ਵਾਲੇ ਦਿਨ ਸ੍ਰੀ ਗੁਰੂ ਰਵਿਦਾਸ ਚੌਂਕ ਵਿੱਚ ਲੱਡੂਆਂ ਦਾ ਲੰਗਰ ਲਗਾਇਆ ਜਾਵੇਗਾ |

Comments

No comments yet.



Latest News

Number of Visitors - 215385

Share this Post