Friday, 30 Jan 2026

ਜਲੰਧਰ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਪੁਲਿਸ ਨਾਲ ਕੀਤੀ ਸਾਂਝੀ ਮਟਿੰਗ ਹੋਈ ।

ਜਲੰਧਰ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਪੁਲਿਸ ਨਾਲ ਕੀਤੀ ਸਾਂਝੀ ਮਟਿੰਗ ਹੋਈ ।

ਅੱਜ ਸ਼ਾਮ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਦੇ ਪ੍ਰਧਾਨ ਜਸਵਿੰਦਰ ਸਿੰਘ ਸਾਹਨੀ ਦੇ ਗ੍ਰਹਿ ਵਿਖੇ ਨਸ਼ਿਆਂ ਦੇ ਖਿਲਾਫ ਇੱਕ ਮੀਟਿੰਗ ਕੀਤੀ ਗਈ ਵੱਡੀ ਗਿਣਤੀ ਵਿੱਚ ਵੱਖ ਵੱਖ ਕਾਲੋਨੀਆਂ ਦੇ ਵਸਨੀਕ ਪੁੱਜੇ ਇਸ ਮੋਕੇ ਤੇ ਇਸ ਮੋਕੇ ਤੇ ਡੀ ਐਸ਼ ਪੀ ਸਰਦਾਰ ਹਰਜਿੰਦਰ ਸਿੰਘ ਜੀ ਥਾਣਾ 6 ਦੇ ਮੁੱਖੀ ਅਜੈਬ ਸਿੰਘ ਨਸ਼ਿਆਂ ਬਾਰੇ ਆਪਣੇ ਵਿਚਾਰ ਵਸਨੀਕਾ ਨਾਲ ਸਾਂਝੇ ਕੀਤੇ ਗਏ। ਅੱਜ ਦਾ ਇਸ ਮੋਕੇ ਤੇ ਡੀ ਐਸ਼ ਪੀ ਸਰਦਾਰ ਹਰਜਿੰਦਰ ਸਿੰਘ ਜੀ ਥਾਣਾ 6 ਦੇ ਮੁੱਖੀ ਅਜੈਬ ਸਿੰਘ ਦਾ  ਸਨਮਾਨ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਵੱਲੋਂ ਕੀਤਾ ਗਿਆ । ਇਸ ਮੋਕੇ ਤੇ ਵੱਖ ਵੱਖ ਬੁਲਾਰਿਆਂ ਨੇ ਸ਼ਹਿਰ ਨੂੰ ਸਾਫ ਸੁਥਰਾ ਕਰਨ ਦੀ ਗੱਲ ਕਹੀ ਗਈ  ਇਸ ਮੀਟਿੰਗ ਵਿੱਚ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਦੇ ਚੇਅਰਮੈਨ ਵਰਿੰਦਰ ਮਲਿਕ , ਜਸਵਿੰਦਰ ਸਿੰਘ ਸਾਹਨੀ ਪ੍ਰਧਾਨ, ਸਰਦਾਰ ਮਨਮੀਤ ਸਿੰਘ ਸੋਢੀ ਜਰਨਲ ਸਕੱਤਰ ਸੁਨੀਲ ਚੋਪੜਾ ,  ਏ ਐਲ ਚਾਵਲਾ , ਸੁਤੰਤਰ ਚਾਵਲਾ ਬਲਰਾਜ ਠਾਕਰ ਕੋਸਲਰ  ਹਰਸਰਨ ਕੋਰ ਹੈਪੀ ਕੌਂਸਲਰ  ਸਰਦਾਰ ਸੁਰਿੰਦਰ ਸਿੰਘ ਭਾਪਾ ਉੱਘੇ ਖੇਡ ਪ੍ਰਮੋਟਰ , ਸ਼੍ਰੀ ਸਤਪਾਲ ਤੁਲੀ, ਸ੍ਰੀ ਪ੍ਰੇਮ ਕੁਮਾਰ ਸ਼ਰਮਾ, ਜਸਪਾਲ ਸਿੰਘ  ਗੁਰਪ੍ਰੀਤ ਸਿੰਘ ਗੋਪੀ ਨਰਿੰਦਰ ਮਹਿਤਾ ਵਿਨੇ ਗੋਰਵਰ ਸ੍ਰੀ ਲਲਿਤ ਤਿੱਖਾ , ਸ੍ਰੀ ਨਤਿਨ ਘਈ , ਸਰਦਾਰ ਦਵਿੰਦਰ ਸਿੰਘ , ਸ੍ਰੀ ਸੁਧੀਰ ਭਸੀਨ, ਰੋਹਿਤ ਮਲਿਕ , ਹਾਜ਼ਰ ਸਨ


40

Share News

Login first to enter comments.

Latest News

Number of Visitors - 133628