Fri, 04 Sep 2026
Post Details

ਰਜਿੰਦਰ ਬੇਰੀ ਨੇ ਪਰਵੀਨ ਕੁਮਾਰੀ ਸ਼ਰਮਾ ਨੂੰ ਜਲੰਧਰ ਸ਼ਹਿਰੀ ਜਨਰਲ ਸੈਕਟਰੀ ਨਿਯੁਕਤ ਕੀਤਾ |

ਜਲੰਧਰ ਅੱਜ ਮਿਤੀ 21 ਜੂਨ (ਸੋਨੂੰ) ; ਜਿਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਵੱਲੋਂ ਪਰਵੀਨ ਕੁਮਾਰੀ ਸ਼ਰਮਾ ਨੂੰ ਜਲੰਧਰ ਸ਼ਹਿਰੀ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਜਨਰਲ ਸੈਕਟਰੀ ਦੀ ਚਿੱਠੀ ਦਿੰਦੇ ਹੋਏ ਰਜਿੰਦਰ ਬੇਰੀ ਅਤੇ ਪ੍ਰਵੀਨ ਕੁਮਾਰੀ ਸ਼ਰਮਾ ਪ੍ਰਵੀਨ ਕੁਮਾਰੀ ਸ਼ਰਮਾ ਨੇ ਜਿਲਾ ਸ਼ਹਿਰੀ ਕਮੇਟੀ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ਜਿਨਾਂ ਨੇ ਉਹਨਾਂ ਨੂੰ ਜਨਰਲ ਸੈਕਟਰੀ ਦਾ ਅਹੁਦਾ ਦਿੱਤਾ ਗਿਆ ਪਰਵੀਨ ਸ਼ਰਮਾ ਨੇ ਕਿਹਾ ਉਹ ਪਾਰਟੀ ਦੀ ਸੇਵਾ ਅਤੇ ਪਾਰਟੀ ਦੇ ਜੋ ਹੁਕਮ ਉਹਨਾਂ ਨੂੰ ਲਗਾਇਆ ਜਾਊਗਾ ਉਹ ਵੱਧ ਚੜ ਕੇ ਕੰਮ ਕਰਨਗੇ ਅਤੇ ਕਾਂਗਰਸ ਪਾਰਟੀ ਦੀ ਨੀਤੀਆਂ ਨੂੰ ਸ਼ਹਿਰ ਮੁਹੱਲੇ ਅਤੇ ਲੋਕਾਂ ਤੱਕ ਪਹੁੰਚਾਉਣਗੇ ਅਤੇ 2027 ਵਿੱਚ ਜੋ ਵਿਧਾਨ ਸਭਾ ਚੋਣਾਂ ਪੰਜਾਬ ਵਿੱਚ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਵੀ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨਗੇ ਅਤੇ ਆਪਣੀ ਨਾਲ ਵਾਰਡਾਂ ਵਿੱਚ ਅਤੇ ਕਲੋਨੀਆਂ ਵਿੱਚ ਆ ਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨਗੇ ਅਤੇ ਕਾਂਗਰਸ ਦੀ ਜੋ ਲੋਕ ਪੱਖੀ ਨੀਤੀਆਂ ਨੇ ਉਹਨਾਂ ਨੂੰ ਲੋਕਾਂ ਕੋਲ ਜਾ ਕੇ ਜਾਨੂ ਕਰਾਣਗੇ ਪਾਰਟੀ ਹਾਈ ਕਮਾਂਡ ਅਤੇ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਹੁਣਾਂ ਦਾ ਧੰਨਵਾਦ ਵੀ ਕੀਤਾ ਜਿਨਾਂ ਨੇ ਉਹਨਾਂ ਨੂੰ ਜਨਰਲ ਸੈਕਟਰੀ ਜਲੰਧਰ ਦਾ ਬਣਾਇਆ ਗਿਆ ਹਲਕਾ ਉਤਰੀ ਐਮਐਲਏ ਬਾਬਾ ਹੈਨਰੀ ਸੀਨੀਅਰ ਕਾਂਗਰਸੀ ਆਗੂ ਅਵਤਾਰ ਹੈਨਰੀ ਦਾ ਵੀ ਪ੍ਰਵੀਨ ਕੁਮਾਰੀ ਸ਼ਰਮਾ ਵੱਲੋਂ ਧੰਨਵਾਦ ਕੀਤਾ ਗਿਆ ਜਿਨਾਂ ਦੇ ਉਪਰਾਲੇ ਨਾਲ ਉਹਨਾਂ ਨੂੰ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ।

Comments

No comments yet.



Latest News

Number of Visitors - 215384

Share this Post