Fri, 04 Sep 2026
Post Details

ਪੰਜਾਬ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਆਰ (R) ਨਾਂ ਦੇ ਸੀਨੀਅਰ ਨੇਤਾ ਨੂੰ ਮਿਲ ਸਕਦੀ ਹੈ ਜਲਦ ?

ਚੰਡੀਗੜ੍ਹ/ਜਲੰਧਰ ਅੱਜ ਮਿਤੀ 21 ਜੂਨ: ਪਿਛਲੇ ਕਾਫੀ ਦਿਨਾਂ ਤੇ ਪੰਜਾਬ ਕਾਂਗਰਸ ਦੀ ਰਾਜਨੀਤੀ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਦਿੱਲੀ ਵਿੱਚ ਪੰਜਾਬ ਦੇ ਨੇਤਾਵਾਂ ਦੀਆ ਲਗਾਤਾਰ ਮੀਟਿੰਗਾਂ ਕਰ ਰਹੀ ਹੈ । 
 ਸੂਤਰਾਂ ਮਿਲੀਆਂ ਜਾਣਕਾਰੀ ਮੁਤਾਬਕ ਜਲਦੀ ਹੀ ਦਿੱਲੀ ਦੀ ਹਾਈ ਕਮਾਂਡ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਐਲਾਨ ਕਰ ਸਕਦੀ ਹੈ ਵਿੱਚ ਪਹਿਲੇ ਵੀ ਮਾਲਵੇ ਦਾ ਹੈ, ਹੁਣ ਵੀ ਕਮਾਂਡ ਕਾਂਗਰਸ ਮਾਲਵੇ ਨੂੰ ਮਿਲਣ ਦੀ ਸੰਭਾਵਨਾ ਹੈ ।

ਪੰਜਾਬ ਨੂੰ ਮਾਲਵੇ ਦੇ ਨਾਲ ਨਾਲ ਦੁਆਬੇ ਵਿੱਚ ਵੀ ਨਵੇਂ ਲੱਗਣ ਜਾ ਰਹੇ ਪੰਜਾਬ ਪ੍ਰਧਾਨ ਦੀ ਪਕੜ ਹੈ ਮਾਲਵੇ ਤੋਂ ਜਦੋਂ ਦੁਆਬੇ ਵੱਲ ਆਉਂਦੇ ਹਨ ਜਲੰਧਰ ਵਿਧਾਨ ਸਭਾ ਦੀ ਵਿਧਾਇਕਾ ਦੇ ਵੀ ਟੱਚ ਤੇ ਹਨ ਜਾਂ ਜਿਲਾ ਪ੍ਰਧਾਨ ਕਹਿ ਦਈਏ ਹਲਕਾ ਇੰਚਾਰਜ ਕਹੀਏ ਜਾਂ ਫਿਰ ਮੌਜੂਦਾ ਵਿਧਾਇਕ ਹੋਣ ਉਹਨਾਂ ਦੇ ਵੀ ਟੱਚ ਵਿੱਚ ਹਨ ਆਰ ਨਾਮ ਦਾ ਅਗਲਾ ਪ੍ਰਧਾਨ ਕਾਂਗਰਸ ਪਾਰਟੀ ਦੇਣ ਜਾ ਰਹੀ ਹੈ ਪੰਜਾਬ ਦਾ ਜਲਦ ਹੀ ਦੇਖਣਾ ਹੋਵੇਗਾ ਕਿ ਆਰ ਨਾਮ ਦਾ ਜੋ ਸ਼ਖਸ ਜਿਸ ਉੱਪਰ ਕਾਂਗਰਸ ਹਾਈ ਕਮਾਂਡ ਵਿਸ਼ਵਾਸ ਕਰਨ ਜਾ ਰਹੀ ਹੈ ਉਹ ਹਾਈ ਕਮਾਂਡ ਦੇ ਸੁਪਨਿਆਂ ਉੱਤੇ ਖਰਾ ਉਤਰਦਾ ਹੈ ? ਸੂਚਰਾ ਮੁਤਾਬਿਕ ਹਾਈ ਕਮਾਂਡ ਇੱਕ ਦੋ ਦਿਨ ਤੱਕ ਨਵੇਂ ਪ੍ਰਧਾਨ ਦਾ ਐਲਾਨ ਕਰ ਦੇਵੇਗੀ ।

Comments

No comments yet.



Latest News

Number of Visitors - 215384

Share this Post